Guru Hargobind from Guru Arjan Dev
ਗੁਰੂ ਅਰਜਨ ਜੀ ਤੋਂ ਗੁਰੂ ਹਰਿਗੋਬਿੰਦ

Bhai Gurdas Vaaran

Displaying Vaar 24, Pauri 21 of 25

ਹਰਖਹੁ ਸੋਗਹੁ ਬਾਹਰਾ ਹਰਣ ਭਰਣ ਸਮਰਥੁ ਸਰੰਦਾ।

Harakhahu Sogahu Baaharaa Haran Bharan Samaradu Sarandaa |

Beyond pleasures and sorrows he is creator, sustainer and destroyer.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੧ ਪੰ. ੧


ਰਸ ਕਸ ਰੂਪ ਰੇਖਿ ਵਿਚਿ ਰਾਗ ਰੰਗ ਨਿਰਲੇਪੁ ਰਹੰਦਾ।

Ras Kas Roop N Raykhi Vichi Raag Rang Niralaypu Rahandaa |

He is away from enjoyments, repulsions, forms and even being amidst festivities, he remains detached and stabilized.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੧ ਪੰ. ੨


ਗੋਸਟਿ ਗਿਆਨ ਅਗੋਚਰਾ ਬੁਧਿ ਬਲ ਬਚਨ ਬਿਬੇਕ ਛੰਦਾ।

Gosati Giaan Agocharaa Budhi Bal Bachan Bibayk N Chhandaa |

Unapproable through discussions, he is beyond the powers of intellect, speech; wisdom and praise.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੧ ਪੰ. ੩


ਗੁਰ ਗੋਵਿੰਦ ਗੋਵਿੰਦੁ ਗੁਰੁ ਹਰਿਗੋਵਿੰਦੁ ਸਦਾ ਵਿਗਸੰਦਾ।

Gur Govindu Govindu Guru Harigovindu Sadaa Vigasandaa |

Accepting Guru,(Arjan Dev) as God and God as Guru, Hargobind (the Guru)remains ever elated.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੧ ਪੰ. ੪


ਅਚਰਜ ਨੋ ਅਚਰਜ ਮਿਲੈ ਵਿਸਮਾਦੈ ਵਿਸਮਾਦ ਮਿਲੰਦਾ।

Acharaj No Acharaj Milai Visamaadai Visamaad Miladaa |

Being full of wonder he is absorbed in the supreme :Wonder and thus being awe inspired he remains immersed in supreme rapture , rapture.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੧ ਪੰ. ੫


ਗੁਰਮੁਖਿ ਮਾਰਗਿ ਚਲਣਾ ਖੰਡੇ ਧਾਰ ਕਾਰ ਨਿਬਹੰਦਾ।

Guramukhi Maaragi Chalanaa Khanday Dhaar Kaar Nibahandaa |

Moving on the way of gurmukhs is like treading on the edge of sword.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੧ ਪੰ. ੬


ਗੁਰ ਸਿਖਿ ਲੈ ਗੁਰ ਸਿਖੁ ਚਲੰਦਾ ॥੨੧॥

Gur Sikh Lai Gur Sikhu Chaladaa ||21 ||

Accepting the teachings of the Guru, the disciple adopts them in his life.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੧ ਪੰ. ੭