Description of the sixth Guru
ਖ਼ਸ਼ਟ ਗੁਰੂ ਵਰਣਨ

Bhai Gurdas Vaaran

Displaying Vaar 24, Pauri 25 of 25

ਨਿਰੰਕਾਰੁ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ।

Nirankaar Naanak Dayu Nirankaari Aakaar Banaaiaa |

The formless Lord assumed the form of Guru Nanak Dev who is second all forms.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੫ ਪੰ. ੧


ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ।

Guru Angadu Guru Ang Tay Gangahu Jaanu Tarang Uthhaaiaa |

In turn, he created Afigad from his limbs as the waves e created by Ganges.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੫ ਪੰ. ੨


ਅਮਰਦਾਸੁ ਗੁਰੁ ਅੰਗਦਹੁ ਜੋਤਿ ਸਰੂਪ ਚਲਤੁ ਵਰਤਾਇਆ।

Amaradaasu Guru Angadahu Joti Saroop Chalatu Varataaiaa |

From Guru Angad came Guru Amar Das and the miracle of the transference of the light was seen by one and all.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੫ ਪੰ. ੩


ਗੁਰੁ ਅਮਰਹੁ ਗੁਰੁ ਰਾਮਦਾਸੁ ਅਨਹਦ ਨਾਦਹੁ ਸਬਦੁ ਸੁਣਾਇਆ।

Guru Amarahu Guru Raamadaasu Anahad Naathhahu Sabadu Sunaaiaa |

From. Guru ar Das Rim Das came into being in such a way as if the Word was ated from the unstruck sounds.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੫ ਪੰ. ੪


ਰਾਮਦਾਸਹੁ ਅਰਜਨੁ ਗੁਰੂ ਦਰਸਨੁ ਦਰਪਨਿ ਵਿਚਿ ਦਿਖਾਇਆ।

Raamadaasahu Arajanu Guroo Darasanu Darapani Vichi Dikhaaiaa |

Guru Arjan Dev by Guru Ram 'Ws was ated as if he is the image of the latter in the mirror.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੫ ਪੰ. ੫


ਹਰਿ ਗੋਬਿੰਦ ਗੁਰ ਅਰਜਨਹੁ ਗੁਰੁ ਗੋਬਿੰਦੁ ਨਾਉਂ ਸਦਵਾਇਆ।

Harigobind Gur Arajanahu Guru Gobind Naau Sadavaaiaa |

Being created by Guru Arjan Dev, Guru Hargobind made himself famous as the form of the Lord.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੫ ਪੰ. ੬


ਗੁਰਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ।

Gur Moorati Gur Sabadu Hai Saadhsangati Vichi Pragatee Aaiaa |

In fact the physical body of the Guru is 'Word' of the Guru which comes perceptible only in the form of holy congregation.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੫ ਪੰ. ੭


ਪੈਰੀ ਪਾਇ ਸਭ ਜਗਤੁ ਤਰਾਇਆ ॥੨੫॥੨੪॥

Pairee Paai Sabh Jagatu Taraaiaa ||25 ||24 ||chauveeha ||

Thus, the true liberated the whole world making people bow at the Lord's feet.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੫ ਪੰ. ੮