Invocation to the sixth Guru
ਖਸ਼ਟਮ ਗੁਰ ਮੰਗਲਾ ਚਰਣ

Bhai Gurdas Vaaran

Displaying Vaar 25, Pauri 1 of 20

ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖ ਆਦੇਸੁ ਕਰਾਇਆ।

Aadi Purakhu Aadaysu Kari Aadi Purakh Aadaysu Karaaiaa |

The Guru bowed before the Lord and the primal Lord made the whole world bow before the Guru.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧ ਪੰ. ੧


ਏਕੰਕਾਰ ਅਕਾਰ ਕਰਿ ਗੁਰੁ ਗੋਵਿੰਦੁ ਨਾਉ ਸਦਵਾਇਆ।

Aykankaar Akaaru Kari Guru Govindu Naau Sadavaaiaa |

The formless Brahm assuming (human) form has got himself called Guru (Har) Gobind.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧ ਪੰ. ੨


ਪਾਰਬ੍ਰਹਮ ਪੂਰਨ ਬ੍ਰਹਮ ਨਿਰਗੁਣ ਸਰਗੁਣ ਅਲਖੁ ਲਖਾਇਆ।

Paarabrahamu Pooran Brahamu Niragun Saragun Alakhu Lakh Aaiaa |

Assuming form and being formless at the same time, the transcendental perfect Brahm has made His unmanifest form manifest.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧ ਪੰ. ੩


ਸਾਧਸੰਗਤਿ ਆਰਾਧਿਆ ਭਗਤਿ ਵਛਲੁ ਹੋਇ ਅਛਲੁ ਛਲਾਇਆ।

Saadhsangati Aaraadhiaa Bhagati Vachhalu Hoi Achhalu Chhalaaiaa |

The holy congregation adored Him; and being in love with the devotees He, the undeceivable, got deluded (and became manifest in the form of Guru).

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧ ਪੰ. ੪


ਓਅੰਕਾਰ ਅਕਾਰ ਕਰਿ ਇਕ ਕਵਾਉ ਪਸਾਉ ਪਸਾਇਆ।

Aoankaar Akaar Kari Iku Kavaau Pasaau Pasaaiaa |

The Maar assuming form created the whole world by His one commanding vibration.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧ ਪੰ. ੫


ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡੁ ਕਰੋੜਿ ਸਮਾਇਆ।

Rom Rom Vichi Rakhiaonu Kari Brahamandu Karorhi Samaaiaa |

In His each trichome He contained millions of universes.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧ ਪੰ. ੬


ਸਾਧ ਜਨਾ ਗੁਰ ਚਰਨ ਧਿਆਇਆ ॥੧॥

Saadh Janaa Gur Charan Dhiaaiaa ||1 ||

The sadhus adore the Lord in the form of the Guru's feet.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧ ਪੰ. ੭