Virtues of the feet wash
ਚਰਣੋਦਿਕ ਵਿਸ਼ੇਖਤਾ

Bhai Gurdas Vaaran

Displaying Vaar 25, Pauri 12 of 20

ਸਿਰੁ ਉਚਾ ਅਭਿਮਾਨੁ ਵਿਚਿ ਕਾਲਖ ਭਰਿਆ ਕਾਲੇ ਵਾਲਾ।

Siru Uchaa Abhimaanu Vichi Kaalakh Bhariaa Kaalay Vaalaa |

Proud head remains erect and high yet it is coveved by the blackness of hair.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੨ ਪੰ. ੧


ਭਰਵਟੇ ਕਾਲਖ ਭਰੇ ਪਿਪਣੀਆਂ ਕਾਲਖ ਸੂਰਾਲਾ।

Bharavatay Kaalakh Bharay Pipaneeaa Kaalakh Sooraalaa |

Eyebrows are full of blackness and the eye lashes are also like black thorns.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੨ ਪੰ. ੨


ਲੋਇਣ ਕਾਲੇ ਜਾਣੀਅਨਿ ਦਾੜੀ ਮੁਛਾ ਕਰਿ ਮੁਹ ਕਾਲਾ।

Loin Kaalay Jaaneeani Daarhee Muchhaa Kari Muh Kaalaa |

Eyes are black (in India) and like wise beards and moustaches are also black.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੨ ਪੰ. ੩


ਨਕ ਅੰਦਰਿ ਨਕ ਵਾਲ ਬਹੁ ਲੂੰਇ ਲੂੰਇ ਕਾਲਖ ਬੇਤਾਲਾ।

Nak Andari Nak Vaal Bahu |ooi |ooi Kaalakh Baytaalaa |

Many trichomes are there in the nose and all of them are black.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੨ ਪੰ. ੪


ਉਚੈ ਅੰਗ ਪੂਜੀਅਨਿ ਚਰਣ ਧੂੜਿ ਗੁਰਮੁਖਿ ਧਰਮਸਾਲਾ।

Uchai Ang N Poojeeani Charan Dhoorhi Guramukhi Dharamasaalaa |

Organs placed higher are not worshipped and the dust of the feet of gurmukhs is adorable like holy places .

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੨ ਪੰ. ੫


ਪੈਰਾ ਨਖ ਮੁਖ ਉਜਲੇ ਭਾਰੁ ਉਚਾਇਨਿ ਦੇਹੁ ਦੁਰਾਲਾ।

Pairaa Nakh Mukh Ujalay Bhaaru Uchaaini Dayhu Duraalaa |

Feet and nails are blessed because they carry`the load of the whole body.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੨ ਪੰ. ੬


ਸਿਰ ਧੋਵਣੁ ਅਪਵਿੱਤ੍ਰ ਹੈ ਗੁਰਮੁਖਿ ਚਰਣੋਦਕ ਜਗ ਭਾਲਾ।

Sir Dhovanu Apavitr Hai Guramukhi Charanodak Jagi Bhaalaa |

The head wash is considered dirty but the feet wash of the gurmukhs is sought after by the whole world.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੨ ਪੰ. ੭


ਗੁਰਮੁਖਿ ਸੁਖ ਫਲ ਸਹਜੁ ਸੁਖਾਲਾ ॥੧੨॥

Guramukhi Sukh Fal Sahaju Sukhaalaa ||12 ||

Attaining the pleasure fruit the gurmukhs in their equipoise, remain as the store house of all delights.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੨ ਪੰ. ੮