Godly creation
ਈਸ਼੍ਵਰੀਯ ਰਚਨਾ

Bhai Gurdas Vaaran

Displaying Vaar 25, Pauri 13 of 20

ਜਲ ਵਿਚਿ ਧਰਤੀ ਧਰਮਸਾਲ ਧਰਤੀ ਅੰਦਰਿ ਨੀਰ ਨਿਵਾਸਾ।

Jal Vichi Dharatee Dharamasaal Dharatee Andari Neer Nivaasaa |

Earth, the abode for the conduct of dharma is supported by water and inside earth,too, resides water.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੩ ਪੰ. ੧


ਚਰਣ ਕਵਲ ਸਰਣਾਗਤੀ ਨਿਹਚਲ ਧੀਰਜੁ ਧਰਮੁ ਸੁਵਾਸਾ।

Charan Kaval Saranagatee Nihachal Dheeraju Dharamu Suvaasaa |

Coming into the shelter of the lotus feet (of the Guru), the earth is pervaded by the fragrance of firm fortitude, and dharma.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੩ ਪੰ. ੨


ਕਿਰਖ ਬਿਰਖ ਕੁਸਮਾਵਲੀ ਬੂਟੀ ਜੜੀ ਘਾਹ ਅਬਿਨਾਸਾ।

Kirakh Birakh Kusamaavalee Bootee Jarhee Ghaah Abinaasaa |

On it (earth) grow trees, lines of flowers, herbs and grass which never exhaust.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੩ ਪੰ. ੩


ਸਰ ਸਾਇਰ ਗਿਰਿ ਮੇਰੁ ਬਹੁ ਰਤਨ ਪਦਾਰਥ ਭੋਗ ਬਿਲਾਸਾ।

Sar Saair Giri Mayru Bahu Ratan Padaarathh Bhog Bilaasaa |

Many a pond, ocean, mountain, jewel and pleasure giving material are there on it.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੩ ਪੰ. ੪


ਦੇਵ ਸਥਲ ਤੀਰਥ ਘਣੇ ਰੰਗ ਰੂਪ ਰਸ ਕਸ ਪਰਗਾਸਾ।

Dayv Sathhal Teerathh Ghanay Rang Roop Ras Ras Pragaasaa |

Many godly places, pilgrimage centres, hues, forms, edibles and inedibles come forth from it.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੩ ਪੰ. ੫


ਗੁਰ ਚੇਲੇ ਰਹਰਾਸਿ ਕਰਿ ਗੁਰਮੁਖਿ ਸਾਧਸੰਗਤਿ ਗੁਣਤਾਸਾ।

Gur Chaylay Raharaasi Kari Guramukhi Saadhsangati Gunataasaa |

Owing to the tradition of the Guru-disciple, the holy congregation of the gurmukhs is also a similar ocean of virtues.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੩ ਪੰ. ੬


ਗੁਰਮੁਖਿ ਸੁਖ ਫਲੁ ਆਸ ਨਿਰਾਸਾ ॥੧੩॥

Guramukhi Sukh Fal Aas Niraasaa ||13 ||

Remaining detached amidst hopes and desires is the pleasure fruit for the gurmukhs.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੩ ਪੰ. ੭