Unjust kings
ਅਨ੍ਯਾਈ ਰਾਜੇ

Bhai Gurdas Vaaran

Displaying Vaar 25, Pauri 15 of 20

ਵਸੈ ਛਹਬਰ ਲਾਇਕੈ ਪਰਨਾਲੀਂ ਹੁਇ ਵੀਹੀਂ ਆਵੈ।

Vasai Chhahabarlaai Kai Pranaaleen Hui Veeheen Aavai |

When it rains cats and dogs, the water flowing through gargoyles comes down in the streets.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੫ ਪੰ. ੧


ਲਖ ਨਾਲੇ ਉਛਲ ਚਲਨਿ ਲਖ ਪਰਵਾਹੀ ਵਾਹ ਵਹਾਵੈ।

lakh Naalay Uchhal Chalani Lakh Pravaahee Vaah Vahaavai |

Millions of streams overflowing become millions of currents.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੫ ਪੰ. ੨


ਲਖ ਨਾਲੇ ਲਖ ਵਾਹਿ ਵਹਿ ਨਦੀਆ ਅੰਦਰਿ ਰਲੇ ਰਲਾਵੈ।

lakh Naalay Lakh Vaahi Vahi Nadeeaa Andari Ralay Ralaavai |

Millions of rivulets join the currents of rivers.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੫ ਪੰ. ੩


ਨਉ ਸੈ ਨਦੀ ਨੜਿੰਨਵੈ ਪੂਰਬਿ ਪਛਮਿ ਹੋਇ ਚਲਾਵੈ।

Nau Sai Nadee Narhinnavai Poorabi Pachhami Hoi Chalaavai |

Nine hundred and ninety nine rivers flow in the east and the west directions.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੫ ਪੰ. ੪


ਨਦੀਆ ਜਾਇ ਸਮੁੰਦ ਵਿਚਿ ਸਾਗਰ ਸੰਗਮੁ ਹੋਇ ਮਿਲਾਵੈ।

Nadeeaa Jaai Samund Vichi Saagar Sangamu Hoi Milaavai |

Rivers go to meet the sea.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੫ ਪੰ. ੫


ਸਤਿ ਸਮੁੰਦ ਗੜਾੜ ਮਹਿ ਜਾਇ ਸਮਾਹਿ ਪੇਟੁ ਭਰਾਵੈ।

Sati Samund Garhaarh Mahi Jaai Samaahi N Paytu Bharaavai |

Seven such seas merge into the oceans but still the oceans are not satiated.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੫ ਪੰ. ੬


ਜਾਇ ਗੜਾੜੁ ਪਤਾਲ ਹੇਠਿ ਹੋਇ ਤਵੇ ਦੀ ਬੂੰਦ ਸਮਾਵੈ।

Jaai Garhaarhu Pataal Haythhi Hoi Tavay Dee Boond Samaavai |

In the nether world, such oceans also look like a drop of water on a hot plate.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੫ ਪੰ. ੭


ਸਿਰ ਪਤਿਸਾਹਾ ਲਖ ਲਖ ਇੰਨਣੁ ਜਾਲਿ ਤਵੇ ਨੋ ਤਾਵੈ।

Sir Patisaahaan Lakh Lakh Innanu Jaali Tavay No Taavai |

To heat this plate, millions of heads of the emperors are used as fuel.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੫ ਪੰ. ੮


ਮਰਦੇ ਖਹਿ ਖਹਿ ਦੁਨੀਆ ਦਾਵੈ ॥੧੫॥

Maraday Khahi Khahi Duneeaa Daavai ||15 ||

And these emperors staking their claims on this earth go on fighting and dying.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੫ ਪੰ. ੯