The saints have no caste
ਭਗਤਾਂ ਦੀ ਜਾਤ ਨਹੀਂ

Bhai Gurdas Vaaran

Displaying Vaar 25, Pauri 5 of 20

ਅਸੁਰ ਭਭੀਖਣੁ ਭਗਤੁ ਹੈ ਬਿਦਰੁ ਧ੍ਰੂ ਵਿਖਲੀ ਸਰਣਾਈ।

Asur Bhabheekhanu Bhagatu Hai Bidaru Su Vikhalee Pat Saranaee |

Saint Vibhisaa a demon, and Vidur son of maid servant came in the shelter of the Lord. Dhanni is known as a jai

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੫ ਪੰ. ੧


ਧੰਨਾ ਜਟੁ ਵਖਾਣੀਐ ਸਧਨਾ ਜਾਤਿ ਅਜਾਤਿ ਕਸਾਈ।

Dhannaa Jatu Vakhaaneeai Sadhnaa Jaati Ajaati Kasaaee |

and Sadhana was an out caste butcher. Saint Kabir was a weaver

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੫ ਪੰ. ੨


ਭਗਤੁ ਕਬੀਰ ਜੁਲਾਹੜਾ ਨਾਮਾ ਛੀਂਬਾ ਹਰਿ ਗੁਣ ਗਾਈ।

Bhagatu Kabeeru Julaaharhaa Naamaa Chheenbaa Hari Gun Gaaee |

and Namdev a calicoprinter who sang the praises of the Lord. Ravidas was a cobbler and saint Sairt belonged to (the so-called ) low barber caste.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੫ ਪੰ. ੩


ਕੁਲਿ ਰਵਿਦਾਸੁ ਚਮਾਰੁ ਹੈ ਸੈਣੁ ਸਨਾਤੀ ਅੰਦਰਿ ਨਾਈ।

Kuli Ravidaasu Chamaaru Hai Sainu Sanaatee Andari Naaee |

Female crow takes care of the fledgelings of nightingale but they ultimately meet their own family.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੫ ਪੰ. ੪


ਕੋਇਲ ਪਾਲੈ ਕਾਵਣੀ ਅੰਤਿ ਮਿਲੈ ਅਪਣੇ ਕੁਲ ਜਾਈ।

Koil Paalai Kaavanee Anti Milai Apanay Kul Jaaee |

Though Yagoda nurtured Krsna, yet he came to be known as the lotus (son) ) of the family of Vasudev.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੫ ਪੰ. ੫


ਕਿਸਨੁ ਜਸੋਧਾ ਪਾਲਿਆ ਵਾਸਦੇਵ ਕੁਲ ਕਵਲ ਸਦਾਈ।

Kisanu Jasodhaa Paaliaa Vaasadayv Kul Kaval Sadaaee |

As the pot of any type containing ghee is not said to be bad,

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੫ ਪੰ. ੬


ਘਿਅ ਭਾਂਡਾ ਵੀਚਾਰੀਐ ਭਗਤਾ ਜਾਤਿ ਸਨਾਤ ਕਾਈ।

Ghia Bhaandaa N Vichaareeai Bhagataa Jaati Sanaati N Kaaee |

likewise, the saints also have no high or low caste whatsoever.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੫ ਪੰ. ੭


ਚਰਣ ਕਵਲ ਸਤਿਗੁਰ ਸਰਣਾਈ ॥੫॥

Charan Kaval Satigur Saranaee ||5 ||

They all remain in the shelter of the lotus feet of the true Guru.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੫ ਪੰ. ੮