God is infinite
ਈਸ਼ਰ ਬੇਅੰਤ ਹੈ

Bhai Gurdas Vaaran

Displaying Vaar 26, Pauri 14 of 35

ਬ੍ਰਹਮੇ ਥਕੇ ਬੇਦ ਪੜਿ ਇੰਦ੍ਰ ਇੰਦਾਸਣ ਰਾਜੁ ਕਰੰਦੇ।

Brahamay Dakay Bayd Parhi Indr Indaasan Raaju Karanday |

Many Brahmas reciting Vedas and many Indrs ruling the kingdoms got tired.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੪ ਪੰ. ੧


ਮਹਾਂਦੇਵ ਅਵਧੂਤ ਹੋਇ ਦਸ ਅਵਤਾਰੀ ਬਿਸਨੁ ਭਵੰਦੇ।

Mahaandayv Avadhoot Hoi Das Avataaree Bisanu Bhavanday |

Mahadev becoming recluse and Visnu assuming ten incarnations roamed hither and thither.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੪ ਪੰ. ੨


ਸਿਧ ਨਾਥ ਜੋਗੀਸਰਾ ਦੇਵੀ ਦੇਵ ਭੇਵ ਲਹੰਦੇ।

Sidh Naathh Jogeesaraan Dayvee Dayv N Bhayv Lahanday |

Siddhs, naths, chiefs of the yogis, gods and goddesses could not know the mystery of that Lord.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੪ ਪੰ. ੩


ਤਪੇ ਤਪੀਸੁਰ ਤੀਰਥਾ ਜਤੀ ਸਤੀ ਦੇਹ ਦੁਖ ਸਹੰਦੇ।

Tapay Tapeesur Teerathhaan Jatee Satee Dayh Dukh Sahanday |

Ascetics, the people going to pilgrimage centres, celebates and numerous satis in order to know Him suffer through their bodies.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੪ ਪੰ. ੪


ਸੇਖਨਾਗ ਸਭ ਰਾਗ ਮਿਲਿ ਸਿਮਰਣੁ ਕਰਿ ਨਿਤਿ ਗੁਣ ਗਾਵੰਦੇ।

Saykhanaag Sabh Raag Mili Simaranu Kari Niti Gun Gaavanday |

Sesanag also along with all musical measures remembers and praises Him.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੪ ਪੰ. ੫


ਵਡਭਾਗੀ ਗੁਰਸਿਖ ਜਗਿ ਸਬਦੁ ਸੁਰਤਿ ਸਤਸੰਗਿ ਮਿਲੰਦੇ।

Vadabhaagee Gurasikh Jagi Sabadu Surati Satasangi Miladay |

In this world only gurmukhs are fortunate who merging their consciousness in the Word gather in holy congregation.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੪ ਪੰ. ੬


ਗੁਰਮੁਖਿ ਸੁਖ ਫਲੁ ਅਲਖੁ ਲਖੰਦੇ ॥੧੪॥

Guramukhi Sukh Fal Alakhu Lakhanday 14

Gurmukhs only, become face to face with that imperceptible Lord and attain the fruit of delight.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੪ ਪੰ. ੭