The true Guru is the knowing god
ਸਤਿਗੁਰ ਜਾਗਤਾ ਹੈ ਦੇਵ

Bhai Gurdas Vaaran

Displaying Vaar 26, Pauri 17 of 35

ਸਿਧ ਸਾਧਿਕ ਮਿਲਿ ਜਾਗਦੇ ਕਰਿ ਸਿਵਰਾਤੀ ਜਾਤੀ ਮੇਲਾ।

Sidh Saathhik Mili Jaagaday Kari Sivaraatee Jaatee Maylaa |

The siddhs and other performer of austerities by remaining awake celebrate the Sivaratri fair.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੭ ਪੰ. ੧


ਮਹਾਦੇਉ ਅਉਧੂਤੁ ਹੈ ਕਵਲਾਸਣਿ ਆਸਣਿ ਰਸਕੇਲਾ।

Mahaadayu Audhootu Hai Kavalaasani Aasani Rasakaylaa |

Mahadev is a recluse and Brahma is absorbed in the delight of the seat of lotus.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੭ ਪੰ. ੨


ਗੋਰਖੁ ਜੋਗੀ ਜਾਗਦਾ ਗੁਰਿ ਮਾਛਿੰਦ੍ਰ ਧਰੀ ਸੁ ਧਰੇਲਾ।

Gorakhu Jogee Jaagadaa Guri Maachhindr Dharee Su Dharaylaa |

That Gorakh the yogi is also awake whose teacher Machhendr had kept a beautiful concubine.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੭ ਪੰ. ੩


ਸਤਿਗੁਰੁ ਜਾਗਿ ਜਗਾਇਦਾ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ।

Satiguru Jaagi Jagaaidaa Saadhsangati Mili Anmrit Vaylaa |

The true Guru is awake and he in the holy congregation in ambrosial hours makes others also awake (from the sleep of infatuation).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੭ ਪੰ. ੪


ਨਿਜ ਘਰਿ ਤਾੜੀ ਲਾਈਅਨੁ ਅਨਹਦ ਸਬਦ ਪਿਰਮ ਰਸਖੇਲਾ।

Nij Ghari Taarhee Laaeeanu Anahad Sabad Piram Ras Khaylaa |

In the holy congregation, theji-vs concentrate upon their self and remain absorbed in the loving delight of the unstruck word.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੭ ਪੰ. ੫


ਆਦਿ ਪੁਰਖ ਆਦੇਸ ਹੈ ਅਲਖ ਨਿਰੰਜਨ ਨੇਹੁ ਵੇਲਾ।

Aadi Purakh Aadaysu Hai Alakh Niranjan Nayhu Navaylaa |

I salute the primal person, the Guru whose love and affection for the imperceptible Lord is ever fresh.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੭ ਪੰ. ੬


ਚੇਲੇ ਤੇ ਗੁਰੁ ਗੁਰੁ ਤੇ ਚੇਲਾ ॥੧੭॥

Chaylay Tay Guru Guru Tay Chaylaa 17

From disciple, the devotee becomes Guru and the Guru becomes disciple.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੭ ਪੰ. ੭