Joy of love is attained after great hardship
ਪਿਰਮ ਸਰ ਦੁਸ਼ਤਰ ਥਾਂ ਹੈ

Bhai Gurdas Vaaran

Displaying Vaar 26, Pauri 25 of 35

ਖੇਤੀ ਵਾੜਿ ਸੁ ਢਿੰਗਰੀ ਕਿਕਰ ਆਸ ਪਾਸ ਜਿਉ ਬਾਗੈ।

Khaytee Vaarhi Su Ddhingaree Kikar Aas Paas Jiu Baagai |

Around the agricultural field the bushes are kept as fence and around the garden acacia. trees (for its safety) are planted.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੫ ਪੰ. ੧


ਸਪ ਪਲੇਟੇ ਚੰਨਣੈ ਬੂਹੇ ਜੰਦ੍ਰਾ ਕੁਤਾ ਜਾਗੈ।

Sap Palaytay Channanai Boohay Jandaa Kutaa Jaagai |

The sandalwood tree is entwined by snakes and for the safety of treasure the lock is used and the dog also remains awake.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੫ ਪੰ. ੨


ਕਵਲੈ ਕੰਡੇ ਜਾਣੀਅਨਿ ਸਿਆਣਾ ਇਕੁ ਕੋਈ ਵਿਚਿ ਫਾਗੈ॥

Kavalai Kanday Jaaneeani Siaanaa Iku Koee Vichi Dhaagai |

Thorns are known to live near flowers and during the ho/frevelty among the turbulent crowd one or two wise men also remain persent.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੫ ਪੰ. ੩


ਜਿਉ ਪਾਰਸੁ ਵਿਚਿ ਪਥਰਾ ਮਣਿ ਮਸਤਕਿ ਜਿਉ ਕਾਲੈ ਨਾਗੈ।

Jiu Paarasu Vichi Pathharaan Mani Masataki Jiu Kaalai Naagai |

As the jewel remains in the head of black cobra the philosopher's stone remains surrounded by stones.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੫ ਪੰ. ੪


ਰਤਨੁ ਸੋਹੈ ਗਲਿ ਪੋਤ ਵਿਚਿ ਮੈਗਲੁ ਬਧਾ ਕਚੈ ਧਾਗੈ।

Ratanu Sohai Gali Pot Vichi Maigalu Badha Kachai Dhaagai |

In the garland of jewels on both the side of a jewel glass is kept to protect it and the elephant remains tied with the thread cf love.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੫ ਪੰ. ੫


ਭਾਵ ਭਗਤਿ ਭੁਖ ਜਾਇ ਘਰਿ ਬਿਦਰੁ ਖਵਾਲੈ ਪਿੰਨੀ ਸਾਗੈ।

Bhaav Bhagati Bhukh Jaai Ghari Bidaru Khavaalai Pinnee Saagai |

Lord Krsna for his love for the devotees goes to Vidur's home when hungry and the latter offers him beans of sag, a green leafy vegetable.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੫ ਪੰ. ੬


ਚਰਣ ਕਵਲ ਗੁਰੁ ਸਿਖ ਭਉਰ ਸਾਧਸੰਗਤਿ ਸਹਲੰਗੁ ਸਭਾਗੈ।

Charan Kaval Guru Sikh Bhaur Saadhsangati Sahalagu Sabhaagai |

The Sikh of the Guru becoming black bee of the lotus feet of the Guru, ought to attain good fortune in the holy congregation.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੫ ਪੰ. ੭


ਪਿਰਮ ਪਿਆਲੇ ਦੁਤਰੁ ਝਾਗੈ ॥੨੫॥

Pram Piaalay Dutaru Jhaagai 25

He should further know that cup of the love of the Lord is got after very hard

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੫ ਪੰ. ੮