Progeny of the Sikhs of Guru
ਗੁਰ ਸਿੱਖਾਂ ਦੀ ਵੰਸ

Bhai Gurdas Vaaran

Displaying Vaar 26, Pauri 27 of 35

ਮਛੀ ਦੇ ਪਰਵਾਰ ਵਾਂਗਿ ਜੀਵਣਿ ਮਰਣਿ ਵਿਸਰੈ ਪਾਣੀ।

Machhee Day Pravaar Vaangi Jeevani Marani N Visarai Paanee |

Gursikh is like the family of fish who whether dead or alive never forgets water.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੭ ਪੰ. ੧


ਜਿਉ ਪਰਵਾਰੁ ਪਤੰਗ ਦਾ ਦੀਪਕ ਬਾਝੁ ਹੋਰ ਸੁਜਾਣੀ।

Jiu Pravaaru Patang Daa Deepak Baajhu N Hor Su Jaanee |

similarly to the moth family nothing but the flame of lamp is visible.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੭ ਪੰ. ੨


ਜਿਉ ਜਲ ਕਵਲੁ ਪਿਆਰੁ ਹੈ ਭਵਰ ਕਵਲ ਕੁਲ ਪ੍ਰੀਤਿ ਵਖਾਣੀ।

Jiu Jal Kavalu Piaaru Hai Bhavar Kaval Kul Preeti Vakhaanee |

As the water and the lotus love each other and the tales are told of the love between the black bee and the lotus;

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੭ ਪੰ. ੩


ਬੂੰਦ ਬਬੀਹੇ ਮਿਰਗ ਨਾਦ ਕੋਇਲ ਜਿਉ ਫਲ ਅੰਬਿ ਲੁਭਾਣੀ।

Boond Babeehay Mirag Naathh Koil Jiu Fal Anbi Lubhaanee |

as the rain bird with the rain-drop of svati nakstr, deer with music and the nightingale with mango fruit is attached;

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੭ ਪੰ. ੪


ਮਾਨ ਸਰੋਵਰੁ ਹੰਸੁਲਾ ਓਹੁ ਅਮੋਲਕ ਰਤਨਾ ਖਾਣੀ।

Maan Sarovaru Hansulaa Aohu Amolak Ratanaa Khaanee |

for swans the Manasarovar is the mine of jewels;

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੭ ਪੰ. ੫


ਚਕਵੀ ਸੂਰਜ ਹੇਤੁ ਹੈ ਚੰਦ ਚਕੋਰੈ ਚੋਜ ਵਿਡਾਣੀ।

Chakavee Sooraj Haytu Hai Chand Chakorai Choj Vidaanee |

female reddy sheldrake loves sun; Indian red legged partidge' s love with moon is praised;

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੭ ਪੰ. ੬


ਗੁਰਸਿਖ ਵੰਸੀ ਪਰਮ ਹੰਸ ਸਤਿਗੁਰ ਸਹਜਿ ਸਰੋਵਰੁ ਜਾਣੀ।

Gurasikh Vansee Pram Hans Satigur Sahaji Sarovaru Jaanee |

like wise, the Sikh of the Guru being the progeny of the swan of high order (paramhans) accepts the true Guru as the tank of equipoise

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੭ ਪੰ. ੭


ਮੁਰਗਾਈ ਨੀਸਾਣੁ ਨੈਸਾਣੀ ॥੨੭॥

Muragaaee Neesaanu Neesaanee 27

and like a waterfowl goes to face the world ocean ( and goes across unwet).

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੭ ਪੰ. ੮