Praises of the Wondrous Guru – the Lord
ਈਸ਼੍ਵਰੀ ਉਸਤਤਿ

Bhai Gurdas Vaaran

Displaying Vaar 26, Pauri 3 of 35

ਅੰਬਰੁ ਧਰਤਿ ਵਿਛੋੜਿਅਨੁ ਕੁਦਰਤਿ ਕਰਿ ਕਰਤਾਰ ਕਹਾਇਆ।

Anbaru Dharati Vichhorhianu Kudarati Kari Karataar Kahaaiaa |

God has stabilized earth and sky separately and for His this power He is known as the creator.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩ ਪੰ. ੧


ਧਰਤੀ ਅੰਦਰਿ ਪਾਣੀਐ ਵਿਣੁ ਥੰਮਾਂ ਆਗਾਸੁ ਰਹਾਇਆ।

Dharatee Andari Paaneeai Vinu Danmaan Aagaasu Rahaaiaa |

He has settled earth in water and without props the sky He has placed in a stable position.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩ ਪੰ. ੨


ਇੰਨ੍ਹਣ ਅੰਦਰਿ ਅਗਿ ਧਰਿ ਅਹਿਨਿਸ ਸੂਰਜੁ ਚੰਦੁ ਉਪਾਇਆ।

Innhan Andari Agi Dhari Ahinisi Sooraju Chandu Upaaiaa |

Putting fire in the fuel He has created sun and moon shining day and night.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩ ਪੰ. ੩


ਛਿਅ ਰੁਤਿ ਬਾਰਹਮਾਹ ਕਰਿ ਖਾਣੀ ਬਾਣੀ ਚਲਤੁ ਰਚਾਇਆ।

Chhia Ruti Baarah Maah Kari Khaanee Baanee Chalatu Rachaaiaa |

Making six seasons and twelve months He has undertaken the sport of creating four mines and four speeches.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩ ਪੰ. ੪


ਮਾਣਸ ਜਨਮੁ ਦੁਲੰਭੁ ਹੈ ਸਫਲੁ ਜਨਮੁ ਗੁਰੁ ਪੂਰਾ ਪਾਇਆ।

Maanas Janamu Dulabhu Hai Safalu Janamu Guru Pooraa Paaiaa |

Human life is rare and whosoever has found the perfect Gum, his life has become blessed.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩ ਪੰ. ੫


ਸਾਧਸੰਗਤਿ ਮਿਲਿ ਸਹਜਿ ਸਮਾਇਆ ॥੩॥

Saadhsangati Mili Sahaji Samaaiaa ||3 ||

Meeting the holy congregation man is absorbed in equipoise.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੩ ਪੰ. ੬