Praises of the Guru
ਗੁਰ ਉਸਤਤਿ

Bhai Gurdas Vaaran

Displaying Vaar 26, Pauri 5 of 35

ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ।

Satiguru Vadaa Aakheeai Vaday Dee Vadee Vadiaaee |

The true Guru is called great and the glory of the great is also great.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੫ ਪੰ. ੧


ਓਅੰਕਾਰਿ ਅਕਾਰੁ ਕਰਿ ਲਖ ਦਰੀਆਉ ਕੀਮਤਿ ਪਾਈ।

Aoankaari Akaaru Kari Lakh Dareeaau N Keemati Paaee |

Oankar has assumed the form of the world and millions of life-streams could not know about His grandeur.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੫ ਪੰ. ੨


ਇਕ ਵਰਭੰਡੁ ਅਖੰਡੁ ਹੈ ਜੀਅ ਜੰਤ ਕਰਿ ਰਿਜਕੁ ਦਿਵਾਈ।

Ik Varabhandu Akhandu Hai Jeea Jant Kari Rijaku Divaaee |

The One Lord uninterruptedly is pervading the whole universe and provides livelihood to all creatures.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੫ ਪੰ. ੩


ਲੂੰਅ ਲੂੰਅ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ।

Looa |ooa Vichi Rakhiaonu Kari Varabhand Karorhi Samaaee |

That Lord has subsumed crores of universes in His each trichome.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੫ ਪੰ. ੪


ਕੇਵਡੁ ਵਡਾ ਆਖੀਐ ਕਵਣ ਥਾਉ ਕਿਸੁ ਪੁਛਾ ਜਾਈ।

Kayvadu Vadaa Aakheeai Kavan Daau Kisu Puchhaan Jaaee |

How His expanse may be explained and whom should one ask as to where He resides.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੫ ਪੰ. ੫


ਅਪੜਿ ਕੋਇ ਹੰਘਈ ਸੁਣਿ ਸੁਣਿ ਆਖਣ ਆਖਿ ਸੁਣਾਈ।

Aparhi Koi N Hanghaee Suni Suni Aakhan Aakhi Sunaaee |

None can reach Him; all talk about Him is on the basis of hearsay.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੫ ਪੰ. ੬


ਸਤਿਗੁਰੁ ਮੂਰਤਿ ਪਰਗਟੀ ਆਈ ॥੫॥

Satiguru Moorati Pragatee Aaee ||5 ||

That Lord has become manifest in the form of the true Guru.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੫ ਪੰ. ੭