The true devotion
ਸੱਚੀ ਲਗਨ
Bhai Gurdas Vaaran
Displaying Vaar 27, Pauri 11 of 23
ਹੋਰਤੁ ਰੰਗਿ ਨ ਰਚੀਐ ਸਭੁ ਕੂੜ ਦਿਸੰਦਾ।
Horatu Rangi N Racheeai Sabhu Koorhu Disandaa |
Love none but the Guru; all other love is false.
ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੧ ਪੰ. ੧
ਹੋਰਤੁ ਸਾਦਿ ਨ ਲਗੀਐ ਹੋਇ ਵਿਸੁਲ ਗੰਦਾ।
Horatu Saathhi N Lageeai Hoi Visu Lagandaa |
Enjoy no other relish than his, for it would be poisonous.
ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੧ ਪੰ. ੨
ਹੋਰਤੁ ਰਾਗ ਨ ਰੀਝੀਐ ਸੁਣਿ ਸੁਖ ਨ ਲਹੰਦਾ।
Horatu Raag N Reejheeai Suni Sukh N Lahandaa |
Be not pleased with any one else's singing, for listening to it would bring no happiness.
ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੧ ਪੰ. ੩
ਹੋਰੁ ਬੁਰੀ ਕਰਤੂਤਿ ਹੈ ਲਗੈ ਫਲੁ ਮੰਦਾ।
Horu Buree Karatooti Hai Lagai Fal Mandaa |
All acts not in conformity with the Guru's teaching, are evil, and bear evil fruit.
ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੧ ਪੰ. ੪
ਹੋਰਤੁ ਪੰਥਿ ਨ ਚਲੀਐ ਠਗੁ ਚੋਰੁ ਮੁਹੰਦਾ।
Horatu Panthhi N Chaleeai Thhagu Choru Muhandaa |
Walk only in the way of true Guru, because in all other ways, there are thieves who cheat and rob.
ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੧ ਪੰ. ੫
ਪੀਰ ਮੁਰੀਦਾਂ ਪਿਰਹੜੀ ਸਚੁ ਸਚਿ ਮਿਲੰਦਾ ॥੧੧॥
Peer Mureedaan Piraharhee Sachu Sachi Miladaa ||11 ||
The love of the Guru's Sikhs for the Guru causes their soul to blend their truth with the Truth.
ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੧ ਪੰ. ੬