Nature of the Love of Sikh with Guru
ਗੁਰੂ ਨਾਲ ਪ੍ਰੀਤ ਦਾ ਰੂਪ

Bhai Gurdas Vaaran

Displaying Vaar 27, Pauri 14 of 23

ਦਰਸਨੁ ਦੇਖਿ ਪਤੰਗ ਜਿਉ ਜੋਤੀ ਜੋਤਿ ਸਮਾਵੈ।

Darasanu Daykhi Patang Jiu Jotee Joti Samaavai |

Beholding the flame (of the lamp), as the moth mingles with the flame and

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੪ ਪੰ. ੧


ਸਬਦ ਸੁਰਤਿ ਲਿਵ ਮਿਰਗ ਜਿਉ ਅਨਹਦ ਲਿਵ ਲਾਵੈ।

Sabad Suratiliv Mirag Jiu Anahadliv Laavai |

deer absorbs its consciousness in the melodious Word, likewise in the river of holy congregation,

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੪ ਪੰ. ੨


ਸਾਧਸੰਗਤਿ ਵਿਚਿ ਮੀਨੁ ਹੋਇ ਗੁਰਮਤਿ ਸੁਖ ਪਾਵੈ।

Saadhsangati Vichi Meenu Hoi Guramati Sukh Paavai |

the Sikh becoming fish and adopting the way of the wisdom of the Guru, enjoys the life.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੪ ਪੰ. ੩


ਚਰਣ ਕਵਲ ਚਿਤਿ ਭਵਰੁ ਹੋਇ ਸੁਖ ਰੈਣਿ ਵਿਹਾਵੈ।

Charan Kaval Vichi Bhavaru Hoi Sukh Raini Vihaavai |

By becoming black bee of the lotus feet (of the Lord), the Sikh spends his night ecstatically.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੪ ਪੰ. ੪


ਗੁਰ ਉਪਦੇਸੁ ਵਿਸਰੈ ਬਾਬੀਹਾ ਧਿਆਵੈ।

Gur Upadays N Visarai Baabeehaa Dhiaavai |

He never forgets the teaching of the Guru and repeats it as the rainbird does in the rainy season.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੪ ਪੰ. ੫


ਪੀਰ ਮੁਰੀਦਾਂ ਪਿਰਹੜੀ ਦੁਬਿਧਾ ਨਾ ਸੁਖਾਵੈ ॥੧੪॥

Peer Mureedaan Piraharhee Dubidhaa Naa Sukhaavai ||14 ||

The love between the Guru and the disciple is such that they do not like the sense of duality.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੪ ਪੰ. ੬