The Guru is all powerful
ਗੁਰੂ ਸਰਬ ਤੋਂ ਸਮਰੱਥ ਹੈ

Bhai Gurdas Vaaran

Displaying Vaar 27, Pauri 15 of 23

ਦਾਤਾ ਓਹੁ ਮੰਗੀਐ ਫਿਰਿ ਮੰਗਣਿ ਜਾਈਐ।

Daata Aohu N Mangeeai Firi Mangani Jaaeeai |

Ask not for a giver from whom you shall have to appeal to another

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੫ ਪੰ. ੧


ਹੋਛਾ ਸਾਹੁ ਕੀਚਈ ਫਿਰਿ ਪਛੋਤਾਈਐ।

Hochhaa Saahu N Keechaee Firi Pachhotaaeeai |

Employ not a brusque banker who will afterwords make you repent.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੫ ਪੰ. ੨


ਸਾਹਿਬੁ ਓਹੁ ਸੇਵੀਐ ਜਮ ਡੰਡੁ ਸਹਾਈਐ।

Saahibu Aohu N Sayveeai Jam Dandu Sahaaeeai |

Serve not such a master as will render you liable to death's punishment.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੫ ਪੰ. ੩


ਹਉਮੈ ਰੋਗੁ ਕਟਈ ਓਹੁ ਵੈਦੁ ਲਾਈਐ।

Haumai Rogu N Kataee Aohu Vaidu N Laaeeai |

Engage not a physician who cannot cure the malady of pride.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੫ ਪੰ. ੪


ਦੁਰਮਤਿ ਮੈਲੁ ਉਤਰੈ ਕਿਉਂ ਤੀਰਥਿ ਨਾਈਐ।

Duramati Mailu N Utarai Kiu Teerathhi Naaeeai |

What is the use of bathing the body at the places of pilgrimages if the filth of evil inclinations is not cleansed.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੫ ਪੰ. ੫


ਪੀਰ ਮੁਰੀਦਾਂ ਪਿਰਹੜੀ ਸੁਖ ਸਹਜਿ ਸਮਾਈਐ।

Peer Mureedaan Piraharhee Sukh Sahaji Samaaeeai ||15 ||

The love between the Guru and the disciples brings happiness and composure.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੫ ਪੰ. ੬