Everything futile except love for the Guru
ਗੁਰੂ ਨਾਲ ਦਾ ਰੂਪ, ਪ੍ਰੀਤ

Bhai Gurdas Vaaran

Displaying Vaar 27, Pauri 17 of 23

ਵਿਣੁ ਗੁਰੁ ਹੋਰੁ ਧਿਆਨੁ ਹੈ ਸਭ ਦੂਜਾ ਭਾਉ।

Vinu Guru Horu Dhiaanu Hai Sabh Doojaa Bhaau |

The concentration except on Guru is all duality.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੭ ਪੰ. ੧


ਵਿਣੁ ਗੁਰ ਸਬਦ ਗਿਆਨੁ ਹੈ ਫਿਕਾ ਆਲਾਉ।

Vinu Gur Sabad Giaanu Hai Dhikaa Aalaau |

The knowledge except theknowledge of the Guru-word is a cry in vain.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੭ ਪੰ. ੨


ਵਿਣੁ ਗੁਰ ਚਰਣਾ ਪੂਜਣਾ ਸਭੁ ਕੂੜਾ ਸੁਆਉ।

Vinu Gur Charanan Poojanaa Sabhu Koorhaa Suaau |

Worship except the Guru feet is all false and selfishness.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੭ ਪੰ. ੩


ਵਿਣੁ ਗੁਰੁ ਬਚਨੁ ਜੁ ਮੰਨਣਾ ਊਰਾ ਪਰਥਾਉ।

Vinu Gur Bachanu Ju Mannanaa Ooraa Pradaau |

Except the acceptance of the teaching of the Guru, all other means are incomplete.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੭ ਪੰ. ੪


ਸਾਧਸੰਗਤਿ ਵਿਣੁ ਸੰਗੁ ਹੈ ਸਭੁ ਕਚਾ ਚਾਉ।

Saadhsangati Vinu Sangu Hai Sabhu Kachaa Chaau |

Except the meeting in the holy congregation, all other assemblages are fragile.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੭ ਪੰ. ੫


ਪੀਰ ਮੁਰੀਦਾਂ ਪਿਰਹੜੀ ਜਿਣਿ ਜਾਣਨਿ ਦਾਉ ॥੧੭॥

Peer Mureedaan Piraharhee Jini Jaanani Daau ||17 ||

The Sikhs loving their Guru, know well to win the game (of life).

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੭ ਪੰ. ੬