Nature of service by the disciples
ਮੁਰੀਦ ਦੀ ਸੇਵਾ ਦਾ ਰੂਪ

Bhai Gurdas Vaaran

Displaying Vaar 27, Pauri 19 of 23

ਪੈਰੀ ਪੈ ਪਾਖਾਕ ਹੋਇ ਛਡਿ ਮਣੀ ਮਨੂਰੀ।

Pairee Pai Paa Khaak Hoi Chhadi Manee Manooree |

The Sikh of the Guru, falling at the feet (of Guru) forswears his ego and desires of mind.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੯ ਪੰ. ੧


ਪਾਣੀ ਪਖਾ ਪੀਹਣਾ ਨਿਤ ਕਰੈ ਮਜੂਰੀ।

Paanee Pakhaa Peehanaa Nit Karai Majooree |

He fetches water, fans the congregation, grinds flour (for latigar) and does all manual jobs.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੯ ਪੰ. ੨


ਤ੍ਰਪੜ ਝਾੜਿ ਵਿਛਾਇੰਦਾ ਚੁਲਿ ਝੋਕਿ ਝੂਰੀ।

Traparh Jhaarhi Vichhaaindaa Chuli Jhoki N Jhooree |

He cleanses and spreads the sheets and gets not dejected while putting fire in the hearth.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੯ ਪੰ. ੩


ਮੁਰਦੇ ਵਾਂਗਿ ਮੁਰੀਦੁ ਹੋਇ ਕਰਿ ਸਿਦਕ ਸਬੂਰੀ।

Muraday Vaangi Mureedu Hoi Kari Sidak Sabooree |

He adopts the contentment like a dead person does.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੯ ਪੰ. ੪


ਚੰਦਨੁ ਹੋਵੈ ਸਿੰਮਲਹੁ ਫਲੁ ਵਾਸੁ ਹਜੂਰੀ।

Chandanu Hovai Sinmalahu Fal Vaasu Hajooree |

He gets such a fruit of living near the Guru, as the silk-cotton tree gets by being near the sandal tree i.e. it also becomes fragrant.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੯ ਪੰ. ੫


ਪੀਰ ਮੁਰੀਦਾਂ ਪਿਰਹੜੀ ਗੁਰਮੁਖਿ ਮਤਿ ਪੂਰੀ ॥੧੯॥

Peer Mureedaan Piraharhee Guramukhi Mati Pooree ||19 ||

The Sikhs loving the Guru make their wisdom complete.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੧੯ ਪੰ. ੬