Fruit of Guru-service
ਗੁਰ ਸੇਵਾ ਫਲ

Bhai Gurdas Vaaran

Displaying Vaar 27, Pauri 20 of 23

ਗੁਰ ਸੇਵਾ ਦਾ ਫਲੁ ਘਣਾ ਕਿਨਿ ਕੀਮਤਿ ਹੋਈ।

Gur Sayvaa Daa Fal Ghanaa Kini Keemati Hoee |

Immense is the fruit of the service to the Guru; who can understand its worth.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੦ ਪੰ. ੧


ਰੰਗ ਸੁਰੰਗੁ ਅਚਰਜੁ ਹੈ ਵੇਖਾਲੈ ਸੋਈ।

Rangu Surangu Acharaju Hai Vaykhaalay Soee |

From among the wondrous shades (of life) it makes one see the most wonderful one.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੦ ਪੰ. ੨


ਸਾਦੁ ਵਡਾ ਵਿਸਮਾਦੁ ਹੈ ਰਸੁ ਗੁੰਗੇ ਗੋਈ।

Saadu Vadaa Visamaadu Hai Rasu Gungay Goee |

The taste of the service is as awesome as the sweet is to the dumb person.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੦ ਪੰ. ੩


ਉਤਭੁਜ ਵਾਸੁ ਨਿਵਾਸੁ ਹੈ ਕਰਿ ਚਲਤੁ ਸਮੋਈ।

Utabhuj Vaasu Nivaasu Hai Kari Chalatu Samoee |

It is a great feat (of God) that the fragrance is there in the trees.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੦ ਪੰ. ੪


ਤੋਲੁ ਅਤੋਲੁ ਅਮੋਲੁ ਹੈ ਜਰੈ ਅਜਰੁ ਕੋਈ।

Tolu Atolu Amolu Hai Jarai Ajaru Koee |

The service is invaluable and incomparable; any rare endures this unendurable faculty.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੦ ਪੰ. ੫


ਪੀਰ ਮੁਰੀਦਾਂ ਪਿਰਹੜੀ ਜਾਣੈ ਜਾਣੋਈ ॥੨੦॥

Peer Mureedaan Piraharhee Jaanai Jaanoee ||20 ||

Only God, the omniscient knows the mystery of the service.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੦ ਪੰ. ੬