How disciple becomes one with Guru
ਮੁਰੀਦ ਤਦਰੂਪ ਕਿੱਕੂੰ ਹੁੰਦਾ ਹੈ?

Bhai Gurdas Vaaran

Displaying Vaar 27, Pauri 21 of 23

ਚੰਨਣੁ ਹੋਵੈ ਚੰਨਣਹੁ ਕੋ ਚਲਿਤ ਜਾਣੈ।

Channanu Hovai Channanahu Ko Chalitu N Jaanai |

None knows the mystery how in the association of sandal, other trees transform into sandal.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੧ ਪੰ. ੧


ਦੀਵਾ ਬਲਦਾ ਦੀਵਿਅਹੁੰ ਸਮਸਰਿ ਪਰਵਾਣੈ।

Deevaa Baladaa Deeviahun Samasari Pravaanai |

From lamp is illumined the lamp and looks identical.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੧ ਪੰ. ੨


ਪਾਣੀ ਰਲਦਾ ਪਾਣੀਐ ਤਿਸੁ ਕੋ ਸਿਞਾਣੈ।

Paanee Raladaa Paaneeai Tisu Ko N Siaanai |

No one can identify that water which mixes into water.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੧ ਪੰ. ੩


ਭ੍ਰਿੰਗੀ ਹੋਵੈ ਕੀੜਿਅਹੁ ਕਿਵ ਆਖਿ ਵਖਾਣੈ।

Bhringee Hovai Keerhiahu Kiv Aakhi Vakhaanai |

The small aunt turns into bhringiinsect; none can tell about it.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੧ ਪੰ. ੪


ਸਪੁ ਛੁਡੰਦਾ ਕੁੰਜ ਨੋ ਕਰਿ ਚੋਜ ਵਿਡਾਣੈ।

Sapu Chhudandaa Kunj No Kari Choj Vidaanai |

The snake leaves its slough and this is again a wonderful feat.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੧ ਪੰ. ੫


ਪੀਰ ਮੁਰੀਦਾਂ ਪਿਰਹੜੀ ਹੈਰਾਣੁ ਹੈਰਾਣੈ ॥੨੧॥

Peer Mureedaan Piraharhee Hairaanu Hairaanai ||21 ||

Similarly, the love between the Guru and disciple is wondrous.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੨੧ ਪੰ. ੬