Love between Sikh and the Guru
ਪੀਰ ਮੁਰੀਦ ਦੀ ਪ੍ਰੀਤ

Bhai Gurdas Vaaran

Displaying Vaar 27, Pauri 6 of 23

ਮਾਨ ਸਰੋਵਰੁ ਹੰਸਲਾ ਖਾਇ ਮਾਣਕ ਮੋਤੀ।

Maan Sarovar Hansalaa Khaai Maanak Motee |

The swan of Mansarovar picks up only pearls and jewels.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੬ ਪੰ. ੧


ਕੋਇਲ ਅੰਬ ਪਰੀਤਿ ਹੈ ਮਿਲ ਬੋਲ ਸਰੋਤੀ।

Koil Anb Pareeti Hai Mil Bol Sarotee |

The nightingale and mango tree bear love for each other, and hence it sings thereupon.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੬ ਪੰ. ੨


ਚੰਦਨ ਵਾਸੁ ਵਣਾਸੁਪਤਿ ਹੋਇ ਪਾਸ ਖਲੋਤੀ।

Chandan Vaasu Vanaasupati Hoi Paas Khalotee |

The sandal loves whole vegetation, and whosoever is near it, becomes fragrant.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੬ ਪੰ. ੩


ਲੋਹਾ ਪਾਰਸਿ ਭੇਟਿਐ ਹੋਇ ਕੰਚਨ ਜੋਤੀ।

Lohaa Paarasi Bhaytiai Hoi Kanchan Jotee |

Touching the philosopher's stone the iron brightens like gold.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੬ ਪੰ. ੪


ਨਦੀਆ ਨਾਲੇ ਗੰਗ ਮਿਲਿ ਹੋਨਿ ਛੋਤ ਅਛੋਤੀ।

Nadeeaa Naalay Gang Mili Honi Chhot Achhotee |

Even the defiled streams, meeting the Ganges, become sacred.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੬ ਪੰ. ੫


ਪੀਰ ਮੁਰੀਦਾਂ ਪਿਰਹੜੀ ਇਹ ਖੇਪ ਸਓਤੀ ॥੬॥

Peer Mureedaan Piraharhee Ih Khayp Saaotee ||6 ||

Such is also the love between the Sikh and the Guru, and to a Sikh, this is most priceless commodity.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੬ ਪੰ. ੬