The true business
ਸੱਚਾ ਕੰਮ

Bhai Gurdas Vaaran

Displaying Vaar 27, Pauri 8 of 23

ਵਣਜੁ ਕਰੈ ਵਾਪਾਰੀਆ ਤਿਤੁ ਲਾਹਾ ਤੋਟਾ।

Vanaju Karai Vaapaareeaa Titu Laahaa Totaa |

The trader trades and he earns profits as well as loss.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੮ ਪੰ. ੧


ਕਿਰਸਾਣੀ ਕਿਰਸਾਣੁ ਕਰਿ ਹੋਇ ਦੁਬਲਾ ਮੋਟਾ।

Kirasaanee Kirasaanu Kari Hoi Dubalaa Motaa |

The farmer cultivates and thus increases or decreases.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੮ ਪੰ. ੨


ਚਾਕਰੁ ਲਗੈ ਚਾਕਰੀ ਰਣਿ ਖਾਂਦਾ ਚੋਟਾਂ।

Chaakaru Lagai Chaakaree Rani Khaandaa Chotaan |

The servant serves and gets blows in the battlefield.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੮ ਪੰ. ੩


ਰਾਜੁ ਜੋਗੁ ਸੰਸਾਰੁ ਵਿਚਿ ਵਣ ਖੰਡ ਗੜ ਕੋਟਾ।

Raaju Jogu Sansaaru Vichi Van Khand Garh Kotaa |

The results of ruling, living as a yogi, residing in the world, forest

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੮ ਪੰ. ੪


ਅੰਤਿ ਕਾਲਿ ਜਮਜਾਲੁ ਪੈ ਪਾਏ ਫਲ ਫੋਟਾ।

Anti Kaali Jam Jaalu Pai Paaay Fal Dhotaa |

and forts are such that ultimately man is caught in the web of yama i.e. he goes on transmigrating.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੮ ਪੰ. ੫


ਪੀਰ ਮੁਰੀਦਾਂ ਪਿਰਹੜੀ ਹੁਇ ਕਦੇ ਨਾ ਤੋਟਾ ॥੮॥

Peer Mureedaan Piraharhee Hui Kathhay N Totaa ||8 ||

But such is love between the Sikh and his Guru that loss is never suffered.

ਵਾਰਾਂ ਭਾਈ ਗੁਰਦਾਸ : ਵਾਰ ੨੭ ਪਉੜੀ ੮ ਪੰ. ੬