Sikh spirit is difficult but invaluable
ਸਿੱਖੀ ਔਖੀ ਪਰ ਅਮੋਲਕ ਹੈ

Bhai Gurdas Vaaran

Displaying Vaar 28, Pauri 1 of 22

ਵਾਲਹੁ ਨਿਕੀ ਆਖੀਐ ਖੰਡੇ ਧਾਰਹੁ ਸੁਣੀਐ ਤਿਖੀ।

Vaalahu Nikee Aakheeai Khanday Dhaarahu Suneeai Tikhee |

Sikh spirit is subtler than a trichome and sharper than the edge of sword.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧ ਪੰ. ੧


ਆਖਣਿ ਆਖਿ ਸਕੀਐ ਲੇਖ ਅਲੇਖ ਜਾਈ ਲਿਖੀ।

Aakhani Aakhi N Sakeeai Laykh Alaykh N Jaaee |ikhee |

Nothing can be said or explained about it and its indescribable account cannot be written.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧ ਪੰ. ੨


ਗੁਰਮੁਖਿ ਪੰਥੁ ਵਖਾਣੀਐ ਅਪੜਿ ਸਕੈ ਇਕਤੁ ਵਿਖੀ।

Guramukhi Panthhu Vakhaaneeai Aparhi N Sakai Ikatu Vikhee |

Defined as the way of the Gurmukhs, it cannot be attained by a single step.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧ ਪੰ. ੩


ਸਿਲ ਆਲੂਣੀ ਚਟਣੀ ਤੁਲਿ ਲਖ ਅਮਿਅ ਰਸ ਇਖੀ।

Sil Aaloonee Chatanee Tuli N Lakh Amia Ras Ikhee |

It is like licking a tasteless stone but the joy of even the juice of millions of sweet sugar cane, cannot be compared with it.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧ ਪੰ. ੪


ਗੁਰਮੁਖਿ ਸੁਖ ਫਲੁ ਪਾਇਆ ਭਾਇ ਭਗਤਿ ਵਿਰਲੀ ਜੁ ਬਿਰਖੀ।

Guramukhi Sukh Fal Paaiaa Bhaai Bhagati Viralee Ju Birakhee |

The gurmukhs have attained the pleasure-fruit of loving devotion which grows on rare trees.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧ ਪੰ. ੫


ਸਤਿਗੁਰ ਤੁਠੈ ਪਾਈਐ ਸਾਧਸੰਗਤਿ ਗੁਰਮਤਿ ਗੁਰ ਸਿਖੀ।

Satigur Tuthhai Paaeeai Saadhsangati Guramati Gurasikhee |

By the grace of the true Guru, following the wisdom of the Guru and in the holy congregation alone the Sikh spirit is attained.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧ ਪੰ. ੬


ਚਾਰਿ ਪਦਾਰਥ ਭਿਖਕ ਭਿਖੀ ॥੧॥

Chaari Padaarathh Bhikhak Bhikhee ||1 ||

Four ideals (dharma, arth, katm and rooks) of life are begged by the beggars.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੧ ਪੰ. ੭