Sikh life is supreme
ਸਿੱਖੀ ਸਰਬ ਸ਼ਿਰੋਮਣੀ ਹੈ

Bhai Gurdas Vaaran

Displaying Vaar 28, Pauri 22 of 22

ਲਖ ਧਿਆਨ ਸਮਾਧਿ ਲਾਇ ਗੁਰਮੁਖਿ ਰੂਪਿ ਅਪੜਿ ਸਕੈ।

lakh Dhiaan Samaadhilaai Guramukhi Roopi N Aparhi Sakai |

Millions of meditational postures and concentrations cannot equal the form of the gurmukh.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੨ ਪੰ. ੧


ਲਖ ਗਿਆਨ ਵਖਾਣਿ ਕਰਿ ਸਬਦ ਸੁਰਤਿ ਉਡਾਰੀ ਥਕੈ।

lakh Giaan Vakhaani Kar Sabad Surati Udaaree Thhakai |

Millions got tired with learning and elaborations and with flights of consciousness to reach the divine Word.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੨ ਪੰ. ੨


ਬੁਧਿ ਬਲ ਬਚਨ ਬਿਬੇਕ ਲਖ ਢਹਿ ਢਹਿ ਪਵਨਿ ਪਿਰਮ ਦਰਿ ਧਕੈ।

Budhi Bal Bachan Bibayk Lakh Ddhahi Ddhahi Pavani Piram Dari Dhakai |

Millions of people using their intellect and powers talk of discerning wisdom but they fall and stagger, and, at the door of the Lord they get jolts and blows.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੨ ਪੰ. ੩


ਜੋਗ ਭੋਗ ਬੈਰਾਗ ਲਖ ਸਹਿ ਸਕਹਿ ਗੁਣ ਵਾਸੁ ਮਹਕੈ।

Jog Bhog Bairaag Lakh Sahi N Sakahi Gun Vaasu Mahakai |

Millions of yogis, pleasure seekers and recluses cannot bear the passions and fragrance of the three qualities of nature (sattv, rajas and tamas).

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੨ ਪੰ. ੪


ਲਖ ਅਚਰਜ ਅਚਰਜ ਹੋਇ ਅਬਿਗਤਿ ਗਤਿ ਅਬਿਗਤਿ ਵਿਚਿ ਅਕੈ।

lakh Acharaj Acharaj Hoi Abigati Gati Abigati Vichi Akai |

Millions of wonderstruck people have got tired of the unmanifest nature of the unmanifest Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੨ ਪੰ. ੫


ਵਿਸਮਾਦੀ ਵਿਸਮਾਦੁ ਲਖ ਅਕਥ ਕਥਾ ਵਿਚਿ ਸਹਮਿ ਸਹਕੈ।

Visamaadee Visamaadu Lakh Akathh Kathha Vichi Sahami Sahakai |

Millions are awe-struck, with the ineffable story of that wondrous Lord.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੨ ਪੰ. ੬


ਗੁਰਸਿਖੀ ਦੈ ਅਖਿ ਫਰਕੈ ॥੨੨॥੨੮॥

Gurasikhee Dai Akhi Dharakai ||22 ||28 | Lathhaaee ||

They all are equal to the delight of one moment of the life of a Sikh of the Guru.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੨੨ ਪੰ. ੭