Joy and teachings of the Sikh life
ਸਿੱਖੀ ਦੀ ਸਿੱਖ੍ਯਾ ਤੇ ਰਸ
Bhai Gurdas Vaaran
Displaying Vaar 28, Pauri 4 of 22
ਗੁਰ ਸਿਖੀ ਦਾ ਸਿਖਣਾ ਗੁਰਮੁਖਿ ਸਾਧਸੰਗਤਿ ਦੀ ਸੇਵਾ।
Gur Sikhee Daa Sikhanaa Guramukhi Saadhsangati Dee Sayvaa |
The way of learning the conduct of a Sikh of the Guru is that one should be the holy congregation.
ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੧
ਦਸ ਅਵਤਾਰ ਨ ਸਿਖਿਆ ਗੀਤਾ ਗੋਸਟਿ ਅਲਖ ਅਭੇਵਾ।
Das Avataar N Sikhiaa Geetaa Gosati Alakh Abhayvaa |
This mystery was not known even to the ten incarnations (of Visrnu); this mystery is beyond the Gita and discussions.
ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੨
ਵੇਦ ਨ ਜਾਣਨ ਭੇਦ ਕਿਹੁ ਲਿਖਿ ਪੜਿ ਸੁਣਿ ਸਣੁ ਦੇਵੀ ਦੇਵਾ।
Vayd N Jaanan Bhayd Kihulikhi Parhi Suni Sanu Dayvee Dayvaa |
Then the Vedas know not its secret though they are studied by gods and godesses.
ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੩
ਸਿਧ ਨਾਥ ਨ ਸਮਾਧਿ ਵਿਚਿ ਤੰਤ ਨ ਮੰਤ ਲੰਘਾਇਨਿ ਖੇਵਾ।
Sidh Naathh N Samaadhi Vichi Tant N Mant Laghaaini Khayvaa |
The deep meditations of the siddhs, naths and even the tanttatras could not cross the teachings and practices of Sikh way of life.
ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੪
ਲਖ ਭਗਤਿ ਜਗਤ ਵਿਚਿ ਲਿਖਿ ਨ ਗਏ ਗੁਰੁ ਸਿਖੀ ਟੇਵਾ।
lakh Bhagati Jagat Vichilikhi N Gaay Guru Sikhee Tayvaa |
Millions of devotees flourished in this World but they also could not understand the life-discipline of the Sikhs of the Guru.
ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੫
ਸਿਲਾ ਅਲੂਣੀ ਚਟਣੀ ਸਾਦਿ ਨ ਪੁਜੈ ਲਖ ਲਖ ਮੇਵਾ।
Silaa Aloonee Chatanee Saathhi N Pujai Lakh Lakh Mayvaa |
This life is similar the licking of the saltless stone but its taste is incomparable even to the millions of fruits.
ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੬
ਸਾਧਸੰਗਤਿ ਗੁਰ ਸਬਦ ਸਮੇਵਾ ॥੪॥
Saadhsangati Gur Sabad Samayvaa ||4 ||
Absorption in the word of the Guru in the holy congregation is the accomplishment of the life of a gursikh.
ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੪ ਪੰ. ੭