Practices for attainment of Sikh-life
ਸਿੱਖੀ ਦੀ ਪ੍ਰਾਪਤੀ ਦਾ ਪ੍ਰਕਾਰ

Bhai Gurdas Vaaran

Displaying Vaar 28, Pauri 5 of 22

ਗੁਰਸਿਖੀ ਦਾ ਸਿਖਣਾ ਸਬਦਿ ਸੁਰਤਿ ਸਤਿਸੰਗਤਿ ਸਿਖੈ।

Gur Sikhee Daa Sikhanaa Sabadi Surati Satisangati Sikhai |

To learn about Sikh-life, one ought to merge one's consciousness in the Word in the holy congregation.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੫ ਪੰ. ੧


ਗੁਰਸਿਖੀ ਦਾ ਲਿਖਣਾ ਗੁਰ ਬਾਣੀ ਸੁਣਿ ਸਮਝੈ ਲਿਖੈ।

Gur Sikhee Daa |ikhanaa Gurabaanee Suni Samajhai |ikhai |

Writing about Sikh life is to go on listening, understanding and continuously writing.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੫ ਪੰ. ੨


ਗੁਰਸਿਖੀ ਦਾ ਸਿਮਰਣੋ ਸਤਿਗੁਰੁ ਮੰਤੁ ਕੋਲੂ ਰਸੁ ਇਖੈ।

Gur Sikhee Daa Simarano Satiguru Mantu Koloo Rasu Ikhai |

Simran, meditation in Sikh life is learning the Guru-mantra (Vahiguru) which is sweet like sugarcane juice.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੫ ਪੰ. ੩


ਗੁਰਸਿਖੀ ਦਾ ਵਰਤਮਾਨੁ ਚੰਦਨ ਵਾਸੁ ਨਿਵਾਸੁ ਬਿਰਿਖੈ।

Gur Sikhee Daa Varatamaanu Chandan Vaasu Nivaasu Birikhai |

The spirit of the Sikhism is like fragrance residing in sandalwood trees.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੫ ਪੰ. ੪


ਗੁਰਸਿਖੀ ਦਾ ਬੁਝਣਾ ਬੁਝਿ ਅਬੁਝਿ ਹੋਵੈ ਲੈ ਭਿਖੈ।

Gur Sikhee Daa Bujhanaa Bujhi Abujhi Hovai Lai Bhikhai |

The understanding of a Sikh of the Guru consists in the fact that even after having received the gifted alms (of nom) and being fully knowledgeable, he considered himself as ignorant.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੫ ਪੰ. ੫


ਸਾਧਸੰਗਤਿ ਗੁਰ ਸਬਦੁ ਸੁਣਿ ਨਾਮੁ ਦਾਨੁ ਇਸਨਾਨੁ ਸਰਿਖੈ।

Saadhsangati Gur Sabadu Suni Naamu Daanu Isanaanu Sarikhai |

The Sikh of the Guru, in the holy congregation listens to the word of the Guru and practises meditation, charity and ablution,

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੫ ਪੰ. ੬


ਵਰਤਮਾਨੁ ਲੰਘਿ ਭੂਤ ਭਵਿਖੈ ॥੫॥

Varatamaanu Laghi Bhoot Bhavikhai ||5 ||

and thus goes across the past present to a new the future.

ਵਾਰਾਂ ਭਾਈ ਗੁਰਦਾਸ : ਵਾਰ ੨੮ ਪਉੜੀ ੫ ਪੰ. ੭