Mystery of the Mulmantr
ਮੂਲ ਮੰਤ੍ਰ ਦਾ ਗੁਹਝ ਭੇਦ

Bhai Gurdas Vaaran

Displaying Vaar 3, Pauri 15 of 20

ਏਕਾ ਏਕੰਕਾਰੁ ਲਿਖਿ ਦੇਖਾਲਿਆ।

Aykaa Aykankaarulikhi Daykhaaliaa |

By writing 1 (One) in the beginning, it has been shown that Ekankar, God, who subsumes all forms in Him is only one (and not two or three).

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੫ ਪੰ. ੧


ਊੜਾ ਓਅੰਕਾਰੁ ਪਾਸਿ ਬਹਾਲਿਆ।

Oorhaa Aoankaaru Paasi Bahaaliaa |

Ura, the first Gurmukhi letter, in the form of Oankar shows the world controlling power of that one Lord.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੫ ਪੰ. ੨


ਸਤਿਨਾਮੁ ਕਰਤਾਰ ਨਿਰਭਉ ਭਾਲਿਆ।

Sati Naamu Karataaru Nirabhau Bhaaliaa |

That Lord has been understood as the True-Name, Creator and the Fearless One.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੫ ਪੰ. ੩


ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ।

Niravairahu Jaikaaru Ajooni Akaaliaa |

He is devoid of rancour, beyond time and free from the cycle of transmigration.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੫ ਪੰ. ੪


ਸਚੁ ਨੀਸਾਣੁ ਅਪਾਰੁ ਜੋਤਿ ਉਜਾਲਿਆ।

Sachu Neesaanu Apaaru Joti Ujaaliaa |

Hail the Lord! His mark is truth and He shines in bright effulgent flame.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੫ ਪੰ. ੫


ਪੰਜ ਅਖਰ ਉਪਕਾਰ ਨਾਮੁ ਸਮਾਲਿਆ।

Panj Akhar Upakaar Naamu Samaaliaa |

Five letters (1 Oankar) are altruists; they have in them the power of the person of the Lord.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੫ ਪੰ. ੬


ਪਰਮੇਸੁਰ ਸੁਖੁ ਸਾਰੁ ਨਦਰਿ ਨਿਹਾਲਿਆ।

Pramaysur Sukhu Saaru Nadari Nihaaliaa |

The individual, understanding their import becomes blest with graceful glance of God who is the essence of delights.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੫ ਪੰ. ੭


ਨਉ ਅੰਗਿ ਸੁੰਨ ਸੁਮਾਰ ਸੰਗਿ ਨਿਰਾਲਿਆ।

Nau Angi Sunn Sumaaru Sangi Niraaliaa |

As the numerals from one to nine adding zero with them reach to the infinite count

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੫ ਪੰ. ੮


ਨੀਲ ਅਨੀਲ ਵੀਚਾਰਿ ਪਿਰਮ ਪਿਆਲਿਆ ॥੧੫॥

Neel Aneel Veechaari Piram Piaaliaa ||15 ||

The persons who quaff the cup of love from their beloved become master of infinite powers.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੧੫ ਪੰ. ੯