Guru and disciple
ਗੁਰ ਚੇਲਾ

Bhai Gurdas Vaaran

Displaying Vaar 3, Pauri 3 of 20

ਗੁਰ ਚੇਲਾ ਪਰਵਾਣੁ ਗੁਰਮੁਖਿ ਜਾਣੀਐ।

Gur Chaylaa Pravaanu Guramukhi Jaaneeai |

The disciple who obeys the commands of the Guru is called gurmukh.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੩ ਪੰ. ੧


ਗੁਰਮੁਖਿ ਚੋਜਿ ਵਿਡਾਣੁ ਅਕਥ ਕਥਾਣੀਐ।

Guramukhi Choji Vidaanu Akathh Kathhaneeai |

The actions of the gurmukh are awe-inspiring and their glory is indescribable.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੩ ਪੰ. ੨


ਕੁਦਰਤਿ ਨੋ ਕੁਰਬਾਣੁ ਕਾਦਰ ਜਾਣੀਐ।

Kudarati No Kurabaanu Kaadaru Jaaneeai |

Considering creation as the form of the Creator he feels to be a sacrifice unto it.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੩ ਪੰ. ੩


ਗੁਰਮੁਖਿ ਜਗਿ ਮਿਹਮਾਣੁ ਜਗੁ ਮਿਹਮਾਣੀਐ।

Guramukhi Jagi Mihamaanu Jagu Mihamaaneeai |

In the world he feels himself as a guest and the world a guest house.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੩ ਪੰ. ੪


ਸਤਿਗੁਰ ਸਤਿ ਸੁਹਾਣੁ ਆਖਿ ਵਖਾਣੀਐ।

Satigur Sati Suhaanu Aakhi Vakhaaneeai |

Truth is his real Guru whom he speaks and listens to.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੩ ਪੰ. ੫


ਦਰ ਢਾਢੀ ਦਰਵਾਣੁ ਚਵੈ ਗੁਰਬਾਣੀਐ।

Dari Ddhaaddhee Daravaanu Chavai Gurabaaneeai |

Like a bard, at the doors of the holy congregation, he recites the hymns of the Guru (gurbani).

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੩ ਪੰ. ੬


ਅੰਤਰਿਜਾਮੀ ਜਾਣੁ ਹੇਤੁ ਪਛਾਣੀਐ।

Antarijaamee Jaanu Haytu Pachhaaneeai |

For him the holy congregation is the basis of his acquaintance with the omniscient Lord.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੩ ਪੰ. ੭


ਸਚੁ ਸਬਦੁ ਨੀਸਾਣੁ ਸੁਰਤਿ ਸਮਾਣੀਐ।

Sachu Sabadu Neesaanu Surati Samaaneeai |

His consciousness remains absorbed in the graceful true Word.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੩ ਪੰ. ੮


ਇਕੋ ਦਰਿ ਦੀਬਾਣੁ ਸਬਦਿ ਸਿਞਾਣੀਐ ॥੩॥

Iko Dari Deebaanu Sabadi Siaaneeai ||3 ||

True court of justice for him is the holy congregation and through Word the true identity of it he establishes in his heart.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੩ ਪੰ. ੯