The gurmukh-wayfarer
ਗੁਰਮੁਖ ਪੰਥੀ
Bhai Gurdas Vaaran
Displaying Vaar 3, Pauri 5 of 20
ਮੁਲਿ ਨ ਮਿਲੈ ਅਮੋਲੁ ਨ ਕੀਮਤਿ ਪਾਈਐ।
Muli N Milai Amolu N Keemati Paaeeai |
The way of life of gurmukhs is invaluable;
ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੧
ਪਾਇ ਤਰਾਜੂ ਤੋਲ ਨ ਅਤੁਲੁ ਤੁਲਾਈਐ।
Paai Taraajoo Tolu N Atulu Tulaaeeai |
It cannot be purchased; on weighing scale it cannot be weighed.
ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੨
ਨਿਜ ਘਰਿ ਤਖਤੁ ਅਡੋਲੁ ਨ ਡੋਲੁ ਡੋਲਾਈਐ।
Nij Ghari Takhatu Adolu N Doli Dolaaeeai |
Stabilizing in one’s own self and not getting frivolous in his way of life.
ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੩
ਗੁਰਮੁਖਿ ਪੰਥ ਨਿਰੋਲੁ ਨ ਰਲੇ ਰਲਾਈਐ।
Guramukhi Panthh Nirolu N Ralay Ralaaeeai |
This way is distinct and does not become defiled even when joined with some one else.
ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੪
ਕਥਾ ਅਕਥ ਅਬੋਲ ਨ ਬੋਲ ਬੁਲਾਈਐ।
Kathha Akathh Abolu N Bol Bulaaeeai |
Its story is indescribable.
ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੫
ਸਦਾ ਅਭੁਲੁ ਅਭੋਲ ਨ ਭੋਲਿ ਭੁਲਾਈਐ।
Sadaa Abhulu Abholu N Bholi Bhulaaeeai |
This way transcends all ommissions and all anxieties.
ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੬
ਗੁਰਮੁਖਿ ਪੰਥੁ ਅਲੋਲੁ ਸਹਜਿ ਸਮਾਈਐ।
Guramukhi Panthhu Alolu Sahaji Samaaeeai |
Absorbed in equipoise this gurmukh-way of life gives balance to life.
ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੭
ਅਮਿਉ ਸਰੋਵਰ ਝੋਲੁ ਗੁਰਮੁਖਿ ਪਾਈਐ।
Amiu Sarovar Jholu Guramukhi Paaeeai |
The gurmukh quaffs from the tank of nectar.
ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੮
ਲਖ ਟੋਲੀ ਇਕੁ ਟੋਲੁ ਨ ਆਪੁ ਗਣਾਈਐ ॥੫॥
lakh Tolee Ik Tolu N Aapu Ganaaeeai ||5 ||
The end result of lacs of experiences is the gurmukh never exhibits his ego.
ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੫ ਪੰ. ੯