The true guru
ਸਤਿਗੁਰੂ

Bhai Gurdas Vaaran

Displaying Vaar 3, Pauri 7 of 20

ਪੂਰਾ ਸਤਿਗੁਰ ਆਪਿ ਅਲਖੁ ਲਖਾਵਈ।

Pooraa Satiguru Aapi N Alakhu Lakhaavaee |

Lord Himself is the true Guru who is imperceptible.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੭ ਪੰ. ੧


ਦੇਖੈ ਥਾਪਿ ਉਥਾਪਿ ਜਿਉ ਤਿਸੁ ਭਾਵਈ।

Daykhai Daapi Udaapi Jiu Tisu Bhaavaee |

Of His own will He Establishes or uproots.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੭ ਪੰ. ੨


ਲੇਪੁ ਪੁੰਨਿ ਪਾਪਿ ਉਪਾਇ ਸਮਾਵਈ।

Laypu N Punni N Paapi Upaai Samaavaee |

The sin and virtue of creation and destruction do not touch Him at all.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੭ ਪੰ. ੩


ਲਾਗੂ ਵਰ ਸਰਾਪ ਆਪ ਜਣਾਵਈ।

Laagoo Varu N Saraap N Aap Janaavaee |

He never makes anybody notice Him and boons and curses do not stick to Him.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੭ ਪੰ. ੪


ਗਾਵੈ ਸਬਦੁ ਅਲਾਪਿ ਅਕਥੁ ਸੁਣਾਵਈ।

Gaavai Sabadu Alaapi Akathhu Sunaavaee |

The true Guru recites the Word and unfolds the grandeur of that indescribable Lord.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੭ ਪੰ. ੫


ਅਕਥ ਕਥਾ ਜਪੁ ਜਾਪਿ ਜਗਤੁ ਕਮਾਵਈ।

Akathh Kathha Japu Jaapi N Jagatu Kamaavaee |

Eulogosong the ineffable (Lord) he does not indulge in hypocrisy and guile.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੭ ਪੰ. ੬


ਪੂਰੈ ਗੁਰ ਪਰਤਾਪਿ ਆਪੁ ਗਵਾਵਈ।

Pooray Gur Prataapi Aapu Gavaavaee |

The effulgence of the perfect Guru finishes off the ego of the seekers of knowledge.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੭ ਪੰ. ੭


ਲਾਹੇ ਤਿੰਨੇ ਤਾਪ ਸੰਤਾਪ ਘਟਾਵਈ।

Laahay Tinnay Taapi Santaap Ghataavaee |

The Guru effacing the three suferings (god-sent, physical and spiritual) lessens the anxieties of the people.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੭ ਪੰ. ੮


ਗੁਰਬਾਣੀ ਮਨ ਧ੍ਰਾਪਿ ਨਿਜ ਘਰਿ ਆਵਈ ॥੭॥

Gurabaanee Man Dhraapi Nij Ghari Aavaee ||7 ||

Getting satiated by the teachings of such a Guru, the individual stays in his innate nature.

ਵਾਰਾਂ ਭਾਈ ਗੁਰਦਾਸ : ਵਾਰ ੩ ਪਉੜੀ ੭ ਪੰ. ੯