End of the truth and falsehood
ਸੱਚ ਕੂੜ ਦਾ ਅੰਤ

Bhai Gurdas Vaaran

Displaying Vaar 30, Pauri 13 of 20

ਕੂੜੁ ਸੁਤਾ ਸਚੁ ਜਾਗਦਾ ਸਚੁ ਸਾਹਿਬ ਦੇ ਮਨਿ ਭਾਇਆ।

Koorhu Sutaa Sachu Jaagadaa Sachu Saahib Day Mani Bhaaiaa |

Since the falsehood sleeps while the truth remains awake, the truth is loved by that Lord God.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੩ ਪੰ. ੧


ਸਚੁ ਸਚੈ ਕਰਿ ਪਾਹਰੂ ਸਚ ਭੰਡਾਰ ਉਤੇ ਬਹਿਲਾਇਆ।

Sachu Sachai Kari Paaharoo Sach Bhandaar Utay Bahilaaiaa |

The true Lord has appointed truth as the watchman and has made it to sit at the store of truth.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੩ ਪੰ. ੨


ਸਚੁ ਆਗੂ ਆਨ੍ਹੇਰ ਕੂੜ ਉਝੜਿ ਦੂਜਾ ਭਾਉ ਚਲਾਇਆ।

Sachu Aagoo Aanhayr Koorh Ujharhi Doojaa Bhaau Chalaaiaa |

The truth is the guide and the falsehood is the darkness which causes people to wander in the jungle of duality.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੩ ਪੰ. ੩


ਸਚੁ ਸਚੇ ਕਰਿ ਫਉਜਦਾਰੁ ਰਾਹੁ ਚਲਾਵਣ ਜੋਗੁ ਪਠਾਇਆ।

Sachu Sachay Kari Dhaujadaaru Raahu Chalaavanu Jogu Pathhaaiaa |

Appointing truth as the commander, the true Lord has made it competent to take people along path of righteousness.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੩ ਪੰ. ੪


ਜਗ ਭਵਜਲ ਮਿਲਿ ਸਾਧਸੰਗਿ ਗੁਰ ਬੋਹਿਥੈ ਚਾੜ੍ਹਿ ਤਰਾਇਆ।

Jag Bhavajalu Mili Saadhsangi Gur Bohidai Chaarhhi Taraaiaa |

To get people across the world ocean, the truth as Guru, has taken the people across in the vessel as the holy congregation.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੩ ਪੰ. ੫


ਕਾਮੁ ਕ੍ਰੋਧੁ ਲੋਭੁ ਮੋਹੁ ਫੜਿ ਅਹੰਕਾਰੁ ਗਰਦਨਿ ਮਰਵਾਇਆ।

Kaam Krodh |obhu Mohu Dharhi Ahankaaru Garadani Maravaaiaa |

Lust, anger, greed, infatuation and ego have been killed by holding them from their necks.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੩ ਪੰ. ੬


ਪਾਰਿ ਪਏ ਗੁਰੁ ਪੂਰਾ ਪਾਇਆ ॥੧੩॥

Paari Paay Guru Pooraa Paaiaa ||13 ||

Those who have got the perfect Guru, have gone across (the world ocean).

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੧੩ ਪੰ. ੭