Gurmukh, manmukh, truth and falsehood
ਗੁਰਮੁਖ ਮਨਮੁਖ, ਸੱਚ ਕੂੜ

Bhai Gurdas Vaaran

Displaying Vaar 30, Pauri 2 of 20

ਗੁਰਮੁਖਿ ਸੁਖ ਫਲੁ ਸਚੁ ਹੈ ਮਨਮੁਖ ਦੁਖ ਫਲੁ ਕੂੜੁ ਕੂੜਾਵਾ।

Guramukhi Sukh Fal Sachu Hai Manamukh Dukh Fal Koorhu Koorhaavaa |

The gurmukh attains the pleasure fruit of truth and the manmukh receives the bitter fruit of falsehood.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨ ਪੰ. ੧


ਗੁਰਮੁਖਿ ਸਚੁ ਸੰਤੋਖੁ ਰੁਖੁ ਦੁਰਮਤਿ ਦੂਜਾ ਭਾਉ ਪਛਾਵਾ।

Guramukhi Sachu Santokhu Rukhu Duramati Doojaa Bhaau Pachhaavaa |

Gurmukh is tree of truth and contentment and the wicked person is the unstable shade of duality.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨ ਪੰ. ੨


ਗੁਰਮੁਖਿ ਸਚੁ ਅਡੋਲ ਹੈ ਮਨਮੁਖਿ ਫੇਰਿ ਫਿਰੰਦੀ ਛਾਵਾਂ।

Guramukhi Sachu Adolu Hai Manamukh Dhayri Firandee Chhaavaan |

Gurmukh is firm like truth and manmukh, the mind oriented is like ever shifting shade.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨ ਪੰ. ੩


ਗੁਰਮੁਖਿ ਕੋਇਲ ਅੰਬ ਵਣ ਮਨਮੁਖ ਵਣਿ ਵਣਿ ਹੰਢਨਿ ਕਾਂਵਾਂ।

Guramukhi Koil Anb Van Manamukh Vani Vani Handdhani Kaavaan |

Gurmukh is like nightingale which resides in mango groves but manmukh is like a crow which wanders in forests from place to place.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨ ਪੰ. ੪


ਸਾਧਸੰਗਤਿ ਸਚੁ ਬਾਗ ਹੈ ਸਬਦ ਸੁਰਤਿ ਗੁਰਮੰਤੁ ਸਚਾਵਾਂ।

Saadhsangati Sachu Baag Hai Sabad Surati Gur Mantu Sachaavaan |

The holy congregation is the true garden where gurmantr inspires the consciousness to merge in the Word, the true shade.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨ ਪੰ. ੫


ਵਿਹੁ ਵਣ ਵਲਿ ਅਸਾਧ ਸੰਗਿ ਬਹੁਤੁ ਸਿਆਣਪ ਨਿਗੋਸਾਵਾਂ।

Vihu Vanu Vali Asaadh Sangi Bahutu Siaanap Nigosaavaan |

Company of the wicked is like a wild poisonous creeper and the manmukh in order to develop it goes on playing many tricks.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨ ਪੰ. ੬


ਜਿਉ ਕਰਿ ਵੇਸੁਆ ਵੰਸੁ ਨਿਨਾਵਾਂ ॥੨॥

Jiu Kari Vaysuaa Vansu Ninaavaan ||2 ||

He is like the son of a prostitute who goes without a family name.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੨ ਪੰ. ੭