Gurmukh, manmukh, truth and falsehood
ਗੁਰਮੁਖ-ਮਨਮੁਖ। ਸੱਚ-ਕੂੜ

Bhai Gurdas Vaaran

Displaying Vaar 30, Pauri 4 of 20

ਮਾਨ ਸਰੋਵਰੁ ਸਾਧਸੰਗੁ ਮਾਣਕ ਮੋਤੀ ਰਤਨ ਅਮੋਲਾ।

Maan Sarovaru Saadhsangu Maanak Motee Ratan Amolaa |

Manasarovar (lake) in the form of holy congregation contains in it many invaluable rubies, pearls and jewels.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੪ ਪੰ. ੧


ਗੁਰਮੁਖਿ ਵੰਸੀ ਪਰਮਹੰਸ ਸਬਦ ਸੁਰਤਿ ਗੁਰਮਤਿ ਅਡੋਲਾ।

Guramukhi Vansee Pram Hans Sabad Surati Guramati Adolaa |

Gurmukhs too belong to the family of swans of highest order who merging their consciousness in the Word remain stabilized.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੪ ਪੰ. ੨


ਖੀਰਹੁ ਨੀਰ ਨਿਕਾਲਦੇ ਗੁਰਮੁਖਿ ਗਿਆਨੁ ਧਿਆਨੁ ਨਿਰੋਲਾ।

Kheerahu Neer Nikaaladay Guramukhi Giaanu Dhiaanu Nirolaa |

Due to their power of knowledge and meditiation, the gurmukhs sift milk from water (i.e. truth from falsehood).

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੪ ਪੰ. ੩


ਗੁਰਮੁਖਿ ਸਚੁ ਸਲਾਹੀਐ ਤੋਲੁ ਤੋਲਨਹਾਰੁ ਅਤੋਲਾ।

Guramukhi Sachu Salaaheeai Tolu N Tolanahaaru Atolaa |

Eulogising the truth, gurmukhs become incomparable and their glory cannot be measured by any one.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੪ ਪੰ. ੪


ਮਨਮੁਖ ਬਗੁਲ ਸਮਾਧਿ ਹੈ ਘੁਟਿ ਘੁਟਿ ਜੀਆਂ ਖਾਇ ਅਬੋਲਾ।

Manamukh Bagul Samaadhi Hai Ghuti Ghuti Jeeaan Khaai Abolaa |

Manmukh, the mind-oriented, is like a crane who silently strangulates the creatures and eats them up.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੪ ਪੰ. ੫


ਹੋਇ ਲਖਾਉ ਟਿਕਾਇ ਜਾਇ ਛਪੜਿ ਊਹੁ ਪੜੈ ਮੁਹਚੋਲਾ।

Hoi Lakhaau Tikaai Jaai Chhaparhi Oohu Parhai Muhacholaa |

Seeing it sitting at a pond, the creatures therein create an uproar and cries of distress.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੪ ਪੰ. ੬


ਸਚੁ ਸਾਊ ਕੂੜੁ ਗਹਿਲਾ ਗੋਲਾ ॥੪॥

Sachu Saau Koorhu Gahilaa Golaa ||4 ||

Truth is noble whereas falsehood is lowly slave.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੪ ਪੰ. ੭