Truth and falsehood
ਸੱਚ ਅਤੇ ਕੂੜ

Bhai Gurdas Vaaran

Displaying Vaar 30, Pauri 8 of 20

ਸੁਹਣੇ ਸਾਮਰਤਖ ਜਿਉ ਕੂੜੁ ਸਚੁ ਵਰਤੈ ਵਰਤਾਰਾ।

Suhanay Saamaratakh Jiu Koorhu Sachu Varatai Varataaraa |

Falsehood to truth is the same as dream to reality.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੮ ਪੰ. ੧


ਹਰਿ ਚੰਦਉਰੀ ਨਗਰ ਵਾਂਗੁ ਕੂੜੁ ਸਚੁ ਪਰਗਟੁ ਪਾਹਾਰਾ।

Hari Chandauree Nagar Vaangu Koorhu Sachu Pragatu Paahaaraa |

The falsehood is like imaginary city in the sky whereas the truth is like manifest world.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੮ ਪੰ. ੨


ਨਦੀ ਪਛਾਵਾਂ ਮਾਣਸਾ ਸਿਰ ਤਲਵਾਇਆ ਅੰਬਰੁ ਤਾਰਾ।

Nadee Pachhaavaan Maanasaa Sir Talavaaiaa Anbaru Taaraa |

Falsehood is like the shadow of men in the river, where the image of trees, stars is inverted.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੮ ਪੰ. ੩


ਧੂਅਰੁ ਧੁੰਧੂਕਾਰੁ ਹੋਇ ਤੁਲਿ ਘਣਹਰਿ ਵਰਸਣ ਹਾਰਾ।

Dhooaru Dhundhookaaru Hoi Tuli N Ghanahari Varasanahaaraa |

Smoke also creates mist but this darkness is not similar to the darkness caused by rain clouds.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੮ ਪੰ. ੪


ਸਾਉ ਸਿਮਰਣਿ ਸੰਕਰੈ ਦੀਪਕ ਬਾਝੁ ਮਿਟੈ ਅੰਧਾਰਾ।

Saau N Simarani Sankarai Deepak Baajhu N Mitai Andharaa |

As remembrance of sugar does not bring forth the sweet taste, the darkness cannot be dispelled without lamp.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੮ ਪੰ. ੫


ਲੜੇ ਕਾਗਲਿ ਲਿਖਿਆ ਚਿਤੁ ਚਿਤੇਰੇ ਸੈ ਹਥੀਆਰਾ।

Larhay N Kaagali |ikhiaa Chitu Chitayray Sai Hatheeaaraa |

The warrior can never fight adopting the weapons printed on paper.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੮ ਪੰ. ੬


ਸਚੁ ਕੂੜੁ ਕਰਤੂਤਿ ਵੀਚਾਰਾ ॥੮॥

Sachu Koorhu Karatooti Veechaaraa ||8 ||

Such are the actions of the truth and the falsehood.

ਵਾਰਾਂ ਭਾਈ ਗੁਰਦਾਸ : ਵਾਰ ੩੦ ਪਉੜੀ ੮ ਪੰ. ੭