Famous tale of Ram and Ravan
ਰਾਵਣ ਦੀ ਜਗਤ ਪ੍ਰਸਿੱਧ ਕਥਾ

Bhai Gurdas Vaaran

Displaying Vaar 31, Pauri 19 of 20

ਸੋਇਨ ਲੰਕਾ ਵਡਾ ਗੜੁ ਖਾਰ ਸਮੁੰਦ ਜਿਵੇਹੀ ਖਾਈ।

Soin Lakaa Vadaa Garhu Khaar Samund Jivayhee Khaaee |

Golden Lanka was a grand fort and the ocean around it was like a vast moat.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੯ ਪੰ. ੧


ਲਖ ਪੁਤੁ ਪੋਤੇ ਸਵਾ ਲਖੁ ਕੁੰਭਕਰਣੁ ਮਹਿਰਾਵਣੁ ਭਾਈ।

lakh Putu Potay Savaa Lakhu Kunbhakaranu Mahiraavanu Bhaaee |

Ravan had one lac sons, one and a quarter lac grand sons and brothers like Kumbhkaran and Mahiravari.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੯ ਪੰ. ੨


ਪਵਣੁ ਬੁਹਾਰੀ ਦੇਇ ਨਿਤਿ ਇੰਦ੍ਰ ਭਰੈ ਪਾਣੀ ਵਰ੍ਹਿਆਈ।

Pavanu Buhaaree Dayi Niti Indr Bharai Paanee Varhiaaee |

Air would broom his palaces whereas Indr through rains carried water for him.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੯ ਪੰ. ੩


ਬੈਸੰਤੁਰ ਰਾਸੋਈਆ ਸੂਰਜੁ ਚੰਦੁ ਚਰਾਗ ਦੀਪਾਈ।

Baisantur Raasoeeaa Sooraju Chandu Charaag Deepaaee |

Fire was his cook and the sun and the moon his lamp burners.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੯ ਪੰ. ੪


ਬਹੁ ਖੂਹਣਿ ਚਤੁਰੰਗ ਦਲ ਦੇਸ ਵੇਸ ਕੀਮਤਿ ਪਾਈ।

Bahu Khoohani Chaturang Thhal Days N Vays N Keemati Paaee |

His huge army of horses, elephants, chariots and infantry comprising many khuhants (akeauhauts, one aksauhani is known as a mixed force of 21870 elephants, 21870 chariots, 65610 horse and 109350 foot soldiers) was such whose power and grandeur cannot be e

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੯ ਪੰ. ੫


ਮਹਾਦੇਵ ਦੀ ਸੇਵ ਕਰਿ ਦੇਵ ਦਾਨਵ ਰਹਦੇ ਸਰਣਾਈ।

Mahaadayv Dee Sayv Kari Dayv Daanav Rahanday Saranaee |

He (Ravan) had served Mahadev (Siva) and due to this all the gods and demons were under his shelter.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੯ ਪੰ. ੬


ਅਪਜਸੁ ਲੈ ਦੁਰਮਤਿ ਬੁਰਿਆਈ ॥੧੯॥

Apajasu Lai Duramati Buriaaee ||19 ||

But evil intellect and actions earned him infamy.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੧੯ ਪੰ. ੭