Nature of the company
ਸੰਗ ਸੁਭਾਉ

Bhai Gurdas Vaaran

Displaying Vaar 31, Pauri 8 of 20

ਮਉਲੇ ਅੰਬ ਬਸੰਤ ਰੁਤਿ ਅਉੜੀ ਅਕੁ ਸੁ ਫੁਲੀ ਭਰਿਆ।

Maulay Anb Basant Ruti Aurhee Aku Su Dhulee Bhariaa |

In spring season, the mangoes blossom and akk the bitter wild plant of sandy region also becomes full of flowers.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੮ ਪੰ. ੧


ਅੰਬਿ ਲਗੈ ਖਖੜੀ ਅਕਿ ਲਗੈ ਅੰਬੁ ਅਫਰਿਆ।

Anbi N Lagai Khakharhee Aki N Lagai Anbu Adhriaa |

The pod of akk cannot produce mango and fruitless akk cannot grow on mango tree.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੮ ਪੰ. ੨


ਕਾਲੀ ਕੋਇਲ ਅੰਬ ਵਣਿ ਅਕਿਤਿਡੁ ਚਿਤੁ ਮਿਤਾਲਾ ਹਰਿਆ।

Kaalee Koil Anb Vani Akitidu Chitu Mitaalaa Hariaa |

Nightingale sitting on mango tree is black and the grosshopper of akk is speckled one or green.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੮ ਪੰ. ੩


ਮਨ ਪੰਖੇਰੂ ਬਿਰਖ ਭੇਦੁ ਸੰਗ ਸੁਭਾਉ ਸੋਈ ਫਲੁ ਧਰਿਆ।

Man Pankhayroo Birad Bhaydu Sang Subhaau Soee Fal Dhariaa |

Mind is a bird and due to difference of the results of different company, it gets the fruit of the tree it chooses to sit upon.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੮ ਪੰ. ੪


ਗੁਰਮਤਿ ਡਰਦਾ ਸਾਧ ਸੰਗਿ ਦੁਰਮਤਿ ਸੰਗਿ ਅਸਾਧ ਡਰਿਆ।

Guramati Daradaa Saadhsangi Duramati Sangi Asaadh N Dariaa |

Mind is scared of holy congregation and the wisdom of the Guru but is not afraid of evil company and evil intellect i.e. it does not want to go in good company and takes interest in the evil company.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੮ ਪੰ. ੫


ਭਗਤਿ ਵਛਲੁ ਭੀ ਆਖੀਐ ਪਤਿਤ ਉਧਾਰਣਿ ਪਤਿਤ ਉਧਰਿਆ।

Bhagati Vachhalu Bhee Aakheeai Patit Udhaarani Patit Udhariaa |

God is said to be loving towards saints and liberator of the fallen ones.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੮ ਪੰ. ੬


ਜੋ ਤਿਸੁ ਭਾਣਾ ਸੋਈ ਤਰਿਆ ॥੮॥

Jo Tisu Bhaanaa Soee Tariaa ||8 ||

He has salvaged many fallen pepole and only he gets across who is accepted by Him.

ਵਾਰਾਂ ਭਾਈ ਗੁਰਦਾਸ : ਵਾਰ ੩੧ ਪਉੜੀ ੮ ਪੰ. ੭