The end of a fool
ਮੂਰਖ ਦਾ ਅੰਤ

Bhai Gurdas Vaaran

Displaying Vaar 32, Pauri 16 of 20

ਵੈਦਿ ਚੰਗੇਰੀ ਉਠਣੀ ਲੈ ਸਿਲ ਵਟਾ ਕਚਰਾ ਭੰਨਾ।

Vaidi Changayree Oothhanee Lai Sil Vataa Kacharaa Bhannaa |

A physician in order to cure a female camel, of a melon stuck in its throat, crushed the melon in its throat by hitting out side the neck with his pestle and mortar.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੬ ਪੰ. ੧


ਸੇਵਕਿ ਸਿਖੀ ਵੈਦਗੀ ਮਾਰੀ ਬੁਢੀ ਰੋਵਨਿ ਰੰਨਾ।

Sayvaki Sikhee Vaidagee Maaree Buddhee Rovani Rannaa |

His servant (who was watching) thought he had mastered the art and killed an old ill woman by the same process, causing general lamentation among women.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੬ ਪੰ. ੨


ਪਕੜਿ ਚਲਾਇਆ ਰਾਵਲੈ ਪਉਦੀ ਉਘੜਿ ਗਏ ਸੁ ਕੰਨਾ।

Pakarhi Chalaaiaa Raavalai Paudee Ugharhi Gaay Su Kannaa |

The people seized the pretending physician and produced him before the king who ordered for him a thorough beating, upon which he came to his senses.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੬ ਪੰ. ੩


ਪੁਛੈ ਆਖਿ ਵਖਾਣਿਉਨੁ ਉਘੜਿ ਗਇਆ ਪਾਜੁ ਪਰਛੰਨਾ।

Puchhai Aakhi Vakhaaniunu Ugharhi Gaiaa Paaju Prachhannaa |

When questioned he confessed the whole circumstance and his imposture was thus exposed.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੬ ਪੰ. ੪


ਪਾਰਖੂਆ ਚੁਣਿ ਕਢਿਆ ਜਿਉ ਕਚਕੜਾ ਰਲੈ ਰਤੰਨਾ।

Paarakhooaa Chuni Kathhdhiaa Jiu Kachakarhaa N Ralai Ratannaa |

The wise men threw him out as a piece of glass cannot rank with jewels.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੬ ਪੰ. ੫


ਮੂਰਖੁ ਅਕਲੀ ਬਾਹਰਾ ਵਾਂਸਹੁ ਮੂਲਿ ਹੋਵੀ ਗੰਨਾ।

Moorakhu Akalee Baaharaa Vaansahu Mooli N Hovee Gannaa |

A fool has no sense as a bamboo could never equal sugar-cane.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੬ ਪੰ. ੬


ਮਾਣਸ ਦੇਹੀ ਪਸੂ ਉਪੰਨਾ ॥੧੬॥

Maanas Dayhee Pasoo Upannaa ||16 ||

He in fact, is an animal born in the form of a man.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੧੬ ਪੰ. ੭