Gurmukh— strong yet humble
ਗੁਰਮੁਖ-ਤਾਣ ਨਿਤਾਣਾ

Bhai Gurdas Vaaran

Displaying Vaar 32, Pauri 2 of 20

ਦਿਸਟਿ ਦਰਸ ਲਿਵ ਸਾਵਧਾਨੁ ਸਬਦ ਸੁਰਤਿ ਚੇਤੰਨੁ ਸਿਆਣਾ।

Disati Darasliv Saavadhanu Sabad Surati Chaytannu Siaanaa |

The vision of a gurmukh remains seated in his desire for the glimpse of the Lord, and by virtue of his watchful realization of the sabad, he acquires wisdom.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨ ਪੰ. ੧


ਨਾਮੁ ਦਾਨੁ ਇਸਨਾਨੁ ਦਿੜੁ ਮਨ ਬਚ ਕਰਮ ਕਰੈ ਮੇਲਾਣਾ।

Naamu Daanu Isanaanu Dirhu Man Bach Karam Karai Maylaanaa |

Being steadfast in meditation upon mint, charity, and ablution, he maintains co-ordination in his mind, speech and actions.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨ ਪੰ. ੨


ਗੁਰਸਿਖ ਥੋੜਾ ਬੋਲਣਾ ਥੋੜਾ ਸਉਣਾ ਥੋੜਾ ਖਾਣਾ।

Gurasikh Thhorhaa Bolanaa Thhorhaa Saunaa Thhorhaa Khaanaa |

The Sikh of the Guru speaks less, sleeps less and eats little.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨ ਪੰ. ੩


ਪਰ ਤਨ ਪਰ ਧਨ ਪਰਹਰੈ ਪਰ ਨਿੰਦਾ ਸੁਣਿ ਮਨਿ ਸਰਮਾਣਾ।

Par Tan Par Dhan Praharai Par Nidaa Suni Mani Saramaanaa |

Repudiating other's body (woman) and other's wealth he avoids listening to the slander of others.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨ ਪੰ. ੪


ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਸਮਸਰਿ ਪਰਵਾਣਾ।

Gur Moorati Satigur Sabadu Saadhsangati Samasari Pravaanaa |

He accepts the presence of Guru equally in the sabad (Word) and the holy congregation.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨ ਪੰ. ੫


ਇਕ ਮਨਿ ਇਕੁ ਅਰਾਧਣਾ ਦੁਤੀਆ ਨਾਸਤਿ ਭਾਵੈ ਭਾਣਾ।

Ik Mani Iku Araadhnaa Duteeaa Naasati Bhaavai Bhaanaa |

With single-mindedness he adores the one Lord, and having no sense of duality, he rejoices in the will of the Lord.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨ ਪੰ. ੬


ਗੁਰਮੁਖਿ ਹੋਦੈ ਤਾਣ ਨਿਤਾਣਾ ॥੨॥

Guramukhi Hodai Taani Nitaanaa ||2 ||

Despite his all powers the gurmukh considers himself meek and humble .

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੨ ਪੰ. ੭