Reclamation of a fool
ਮੂਰਖ ਦਾ ਸੌਰਨਾ

Bhai Gurdas Vaaran

Displaying Vaar 32, Pauri 6 of 20

ਪਥਰੁ ਮੂਲਿ ਭਿਜਈ ਸਉ ਵਰ੍ਹਿਆਂ ਜਲਿ ਅੰਦਰਿ ਵਸੈ।

Pathharu Mooli N Bhijaee Sau Varhiaa Jali Andari Vasai |

Even after remaining in water for a hundred years the stone would not get wet at all.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੬ ਪੰ. ੧


ਪਥਰ ਖੇਤ ਜੰਮਈ ਚਾਰਿ ਮਹੀਨੇ ਇੰਦਰ ਵਰਸੈ।

Pathhar Khaytu N Janmaee Chaari Maheenay Indaru Varasai |

It may rain for four months continuously, but a stone would not sprout in the field.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੬ ਪੰ. ੨


ਪਥਰਿ ਚੰਨਣੁ ਰਗੜੀਏ ਚੰਨਣ ਵਾਂਗਿ ਪਥਰੁ ਘਸੈ।

Pathhari Channanu Ragarheeay Channan Vaangi N Pathharu Ghasai |

A stone grinding sandal, never gets worn off like sandal.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੬ ਪੰ. ੩


ਸਿਲ ਵਟੇ ਨਿਤ ਪੀਸਦੇ ਰਸ ਕਸ ਜਾਣੈ ਵਾਸੁ ਰਸੈ।

Sil Vatay Nit Peesaday Ras Kas Jaanay Vaasu N Rasai |

Grinding stones always grind the material but never know about the taste and virtues of the things ground.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੬ ਪੰ. ੪


ਚਕੀ ਫਿਰੈ ਸਹੰਸਵਾਰ ਖਾਇ ਪੀਐ ਭੁਖ ਤਸੈ।

Chakee Firai Sahans Vaar Khaai N Peeai Bhukh N Tasai |

The grinding stone moves around thousands of times but it never feels hunger or thirst.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੬ ਪੰ. ੫


ਪਥਰ ਘੜੈ ਵਰਤਣਾ ਹੇਠਿ ਉਤੇ ਹੋਇ ਘੜਾ ਵਿਣਸੈ।

Pathhar Gharhai Varatanaa Haythhi Utay Hoi Gharhaa Vinasai |

The relationship between the stone and the pitcher is such that pitcher has to perish whether the stone strikes the pitcher or vice versa.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੬ ਪੰ. ੬


ਮੂਰਖ ਸੁਰਤਿ ਜਸ ਅਪਜਸੈ ॥੬॥

Moorakh Surati N Jas Apajasai ||6 ||

The stupid does not understand the difference between fame and infamy.

ਵਾਰਾਂ ਭਾਈ ਗੁਰਦਾਸ : ਵਾਰ ੩੨ ਪਉੜੀ ੬ ਪੰ. ੭