The duality scorches one and all
ਦ੍ਵੈਤ ਤੋਂ ਸਾੜਾ

Bhai Gurdas Vaaran

Displaying Vaar 33, Pauri 13 of 22

ਦੰਮਲ ਵਜੈ ਦੁਹੁ ਧਿਰੀ ਖਾਇ ਤਮਾਚੇ ਬੰਧਨਿ ਜੜਿਆ।

Danmalu Vajai Duhu Dhiree Khaai Tamaachay Bandhni Jarhiaa |

Two-faced drum roped all around is beaten from both the sides.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੩ ਪੰ. ੧


ਵਜਨਿ ਰਾਗ ਰਬਾਬ ਵਿਚਿ ਕੰਨ ਮਰੋੜੀ ਫਿਰਿ ਫਿਰਿ ਫੜਿਆ।

Vajani Raag Rabaab Vichi Kann Marorhee Firi Firi Dharhiaa |

Musical measures are played on rebeck but time and again its pegs are twisted.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੩ ਪੰ. ੨


ਖਾਨ ਮਜੀਰੇ ਟਕਰਾਂ ਸਿਰ ਤਨ ਭੰਨਿ ਮਰਦੇ ਕਰਿ ਧੜਿਆ।

Khaan Majeeray Takaraan Siri Tan Bhanni Maraday Kari Dharhiaa |

Cymbals being paired strike each other and smash their heads and bodies.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੩ ਪੰ. ੩


ਖਾਲੀ ਵਜੈ ਵੰਝੁਲੀ ਦੇ ਸੂਲਾਕ ਅੰਦਰਿ ਵੜਿਆ।

Khaalee Vajai Vanjhulee Day Soolaak N Andari Varhiaa |

The flute when empty from inside definitely chimes but when any other object enters into it (i.e. when duality enters it) an iron rod is pushed in it to clear it (it is put to trouble).

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੩ ਪੰ. ੪


ਸੁਇਨੇ ਕਲਸੁ ਸਵਾਰੀਐ ਭੰਨਾ ਘਟਾ ਜਾਈ ਘੜਿਆ।

Suinay Kalasu Savaareeai Bhannaa Gharhaa N Jaaee Gharhiaa |

The golden vessel is got repaired but broken mud-pitcher is not formed again.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੩ ਪੰ. ੫


ਦੂਜਾ ਭਾਉ ਸੜਾਣੈ ਸੜਿਆ ॥੧੩॥

Doojaa Bhaau Sarhaanai Sarhiaa ||13 ||

Engrossed in duality the individual putrefies and is scorched for ever.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੩ ਪੰ. ੬