The end of the dual-minded
ਦੁਬਾਜਰੇ ਦਾ ਅੰਤ

Bhai Gurdas Vaaran

Displaying Vaar 33, Pauri 15 of 22

ਦੂਜਾ ਭਾਉ ਦੁਬਾਜਰਾ ਮਨ ਪਾਟੈ ਖਰਬਾੜੂ ਖੀਰਾ।

Doojaa Bhaau Dubaajaraa Man Paati Kharabaarhoo Kheeraa |

Mind of the dual-faced is like useless sour milk.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੫ ਪੰ. ੧


ਅਗਹੁ ਮਿਠਾ ਹੋਇ ਮਿਲੈ ਪਿਛਹੁ ਕਉੜਾ ਦੋਖੁ ਸਰੀਰਾ।

Agahu Mithhaa Hoi Milai Pichhahu Kaurhaa Dokhu Sreeraa |

On drinking it at first it tastes sweet but then its taste is bitter and it makes body diseased.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੫ ਪੰ. ੨


ਜਿਉ ਬਹੁ ਮਿਤਾ ਕਵਲ ਫੁਲੁ ਬਹੁ ਰੰਗੀ ਬੰਨ੍ਹਿ ਪਿੰਡੁ ਅਹੀਰਾ।

Jiu Bahu Mitaa Kaval Dhulu Bahu Rangee Bannhi Pindu Aheeraa |

The double talker is that black bee which is friend of flowers but like fools supposes those flowers to be its permanent home.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੫ ਪੰ. ੩


ਹਰਿਆ ਤਿਲੁ ਬੂਆੜ ਜਿਉ ਕਲੀ ਕਨੇਰ ਦੁਰੰਗ ਧੀਰਾ।

Hariaa Tilu Booaarh Jiu Kalee Kanayr Durang N Dheeraa |

Green but internally hallo sesame seed and the oleander bud have neither true beauty and colour nor any sensible person considers them of any use.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੫ ਪੰ. ੪


ਜੇ ਸਉ ਹਥਾ ਨੜੁ ਵਧੈ ਅੰਦਰੁ ਖਾਲੀ ਵਾਜੁ ਨਫੀਰਾ।

Jay Sau Hathhaa Narhu Vadhi Andaru Khaalee Vaaju Nadheeraa |

If reed grows up to the lenght of hundred hands even then it remains hollow internally producing noisy sound.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੫ ਪੰ. ੫


ਚੰਨਣ ਵਾਸ ਬੋਹੀਅਨਿ ਖਹਿ ਖਹਿ ਵਾਂਸ ਜਲਨਿ ਬੇਪੀਰਾ।

Channan Vaas N Boheeani Khahi Khahi Vaans Jalani Baypeeraa |

Despite their juxtaposition with sandal wood tree bamboos donot become fragrant, and destroy themselves by their mutual friction.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੫ ਪੰ. ੬


ਜਮ ਦਰ ਚੋਟਾ ਸਹਾ ਵਹੀਰਾ। ੧੫॥

Jam Dar Chotaa Sahaa Vaheeraa ||15 ||

Such person at the door of Yama, the god of death, bear many a stroke of his rod.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੫ ਪੰ. ੭