Double-talker does not bow of his own
ਦੁਬਾਜਰਾ ਆਪੇ ਨਹੀਂ ਨਿਉਂਦਾ

Bhai Gurdas Vaaran

Displaying Vaar 33, Pauri 17 of 22

ਨਿਵੈ ਤੀਰ ਦੁਬਾਜਰਾ ਗਾਡੀ ਖੰਭ ਮੁਖੀ ਮੁਹਿ ਲਾਏ।

Nivai N Teer Dubaajaraa Gaadee Khanbh Mukhee Muhi Laaay |

The double-headed arrow with tip at its head and feathers at the tail does not bend.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੭ ਪੰ. ੧


ਨਿਵੈ ਨੇਜਾ ਦੁਮੁਹਾ ਰਣ ਵਿਚਿ ਉਚਾ ਆਪ ਗਣਾਏ।

Nivai N Nayjaa Dumuhaa Ran Vichi Uchaa Aapu Ganaaay |

Double-faced spear also never bows and in the war gets itself arrogantly noticed.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੭ ਪੰ. ੨


ਅਸਟ ਧਾਤੁ ਦਾ ਜਬਰ ਜੰਗੁ ਨਿਵੈ ਨਾ ਫੁਟੈ ਕੋਟ ਢਹਾਏ।

Asat Dhaatu Daa Jabar Jangu Nivai N Dhutai Kot Ddhahaaay |

Cannon made of eight metals neither bends nor explodes but demolishes the fort.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੭ ਪੰ. ੩


ਨਿਵੈ ਖੰਡਾ ਸਾਰ ਦਾ ਹੋਇ ਦੁਧਾਰਾ ਖੂਨ ਕਰਾਏ।

Nivai N Khandaa Saar Daa Hoi Dudhaaraa Khoon Karaaay |

Double-edged sword of steel does not break and kills with both edges.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੭ ਪੰ. ੪


ਨਿਵੈ ਸੂਲੀ ਘੇਰਣੀ ਕਰਿ ਅਸਵਾਰ ਫਾਹੇ ਦਿਵਾਏ।

Nivai N Soolee Ghayranee Kari Asavaar Dhaahay Divaaay |

The encircling noose does not bow but ensnares many a horse-rider.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੭ ਪੰ. ੫


ਨਿਵਣਿ ਸੀਖਾਂ ਸਖਤ ਹੋਇ ਮਾਸੁ ਪਰੋਇ ਕਬਾਬੁ ਭੁਨਾਏ।

Nivani N Seekhaan Sakhat Hoi Maasu Paroi Kabaabu Bhunaaay |

Iron rod being hard does not bend but meat pieces stringed on it are roasted.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੭ ਪੰ. ੬


ਜਿਉਂ ਕਰਿ ਆਰਾ ਰੁਖੁ ਤਛਾਏ ॥੧੭॥

Jiun Kari Aaraa Rukhu Tachhaaay ||17 ||

Likewise, the'straight saw cuts the trees.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੧੭ ਪੰ. ੭