Cure for duality
ਦੁਬਾਜਰਾ ਪਨੇ ਦਾ ਇਲਾਜ

Bhai Gurdas Vaaran

Displaying Vaar 33, Pauri 22 of 22

ਜਿਉ ਮਣਿ ਕਾਲੇ ਸਪ ਸਿਰਿ ਹਸਿਹਸਿ ਰਸਿਰਸਿ ਦੇਇ ਜਾਣੈ।

Jiu Mani Kaalay Sap Siri Hasi Hasi Rasi Rasi Dayi N Jaanai |

The snake has jewel in its head but it knows not to yield it willingly i.e. for getting it, it has to be killed..

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੨ ਪੰ. ੧


ਜਾਣੁ ਕਥੂਰੀ ਮਿਰਗ ਤਨਿ ਜੀਵਦਿਆਂ ਕਿਉ ਕੋਈ ਆਣੈ।

Jaanu Kathhooree Mirag Tani Jeevadiaan Kiun Koee Aanai |

Likewise how can the musk of a deer be obtained while it is alive.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੨ ਪੰ. ੨


ਆਰਣਿ ਲੋਹਾ ਤਾਈਐ ਘੜੀਐ ਜਿਉਂ ਵਗਦੇ ਵਾਦਾਣੈ।

Aarani |ohaa Taaeeai Gharheeai Jiu Vagaday Vaadaanai |

The furnace, only heats the iron, but a desired and fixed shape is given to iron only by hammering it.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੨ ਪੰ. ੩


ਸੂਰਣੁ ਮਾਰਣਿ ਸਾਧੀਐ ਖਾਹਿ ਸਲਾਹਿ ਪੁਰਖ ਪਰਵਾਣੈ।

Sooranu Maarani Saadheeai Khaahi Salaahi Purakh Pravaanai |

Tuberous root yam becomes acceptable to the eaters and praised only after it has been refined with spices.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੨ ਪੰ. ੪


ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗ ਸੁਰੰਗ ਸਿਞਾਣੈ।

Paan Supaaree Kathhu Mili Choonay Rangu Surangu Siaanai |

Betal leaf, betelnut, catechu and lime, when mixed together are identified by the beautiful colour of the mixture..

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੨ ਪੰ. ੫


ਅਉਖਧੁ ਹੋਵੈ ਕਾਲਕੂਟੁ ਮਾਰਿ ਜੀਵਾਲਨਿ ਵੈਦ ਸੁਜਾਣੈ।

Aukhadhu Hovai Kaalakootu Maari Jeevaalani Vaid Sujaanai |

Poison in the hands of a physician becomes a medicine and animates the dead ones.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੨ ਪੰ. ੬


ਮਨੁ ਪਾਰਾ ਗੁਰਮੁਖਿ ਵਸਿ ਆਣੈ ॥੨੨॥੩੩॥

Manu Paaraa Guramukhi Vasi Aanai ||22 ||33 ||taytee ||

Unstable mercurial mind can be controlled by gurmukh alone.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੨੨ ਪੰ. ੭