Example of double-talker and the double-faced mirror
ਦੁਬਾਜਰਾ, ਆਰਸੀ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 33, Pauri 3 of 22

ਦੇਖਿ ਦੁਭਿਤੀ ਆਰਸੀ ਮਜਲਸ ਹਥੋ ਹਥੀ ਨਚੈ।

Daykhi Dubhitee Aarasee Majalas Hathho Hathee Nachai |

Double-faced i.e. uneven minor moves hand to hand in the assembly (because nobody likes it).

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੩ ਪੰ. ੧


ਦੁਖੋ ਦੁਖੁ ਦੁਬਾਜਰੀ ਘਰਿ ਘਰਿ ਫਿਰੈ ਪਰਾਈ ਖਚੈ।

Dukho Dukhu Dubaajaree Ghari Ghari Firai Praaee Khachai |

Similarly a double-talker like a prostitute engrossed in other's homes moves from door to door.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੩ ਪੰ. ੨


ਅਗੋ ਹੋਇ ਸੁਹਾਵਣੀ ਮੁਹਿ ਡਿਠੈ ਮਾਣਸ ਚਹਮਚੈ।

Agai Hoi Suhaavanee Muhi Dithhai Maanas Chahamachai |

At first she looks pretty and men are pleased to see her face

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੩ ਪੰ. ੩


ਪਿਛਹੁ ਦੇਖਿ ਡਰਾਵਣੀ ਇਕੋ ਮੁਹੁ ਦੁਹੁ ਜਿਨਸਿ ਵਿਰਚੈ।

Pichhahu Daykhi Daraavanee Iko Muhu Duhu Jinasi Virachai |

but later she is found to be dreadful because her single face possesses two images.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੩ ਪੰ. ੪


ਖੇਹਿ ਪਾਇ ਮੁਹੁ ਮਾਂਜੀਐ ਫਿਰਿ ਫਿਰਿ ਮੈਲੁ ਭਰੈ ਰੰਗਿ ਕਚੈ।

Khayhi Paai Muhu Maanjeeai Firi Firi Mailu Rangi Kachai |

Even cleaned with ashes, such double-faced mirror becomes filthy again.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੩ ਪੰ. ੫


ਧਰਮਰਾਇ ਜਮੁ ਇਕੁ ਹੈ ਧਰਮੁ ਅਧਰਮੁ ਭਰਮ ਪਰਚੈ।

Dharamaraai Jamu Iku Hai Dharamu Adhramu N Bharamu Prachai |

Yama, the Lord of dharma is one; he accepts dharma but does not get pleased by the delusions of wickedness.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੩ ਪੰ. ੬


ਗੁਰਮੁਖਿ ਜਾਇ ਮਿਲੈ ਸਚੁ ਸਚੈ ॥੩॥

Guramukhi Jaai Milai Sachu Sachai ||3 ||

Truthful gurmukhs ultimately attain the truth.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੩ ਪੰ. ੭