The-double-talker compared with the spinningwheel
ਦੁਬਾਜਰਾ-ਚਰਖਾ ਦ੍ਰਿਸ਼ਟਾਂਤ

Bhai Gurdas Vaaran

Displaying Vaar 33, Pauri 5 of 22

ਜਿਉ ਚਰਖਾ ਅਠਖੰਭੀਆ ਦੁਹਿ ਲਠੀ ਦੇ ਮੰਝਿ ਮੰਝੇਰੂ।

Jiu Charakhaa Athhakhanbheeaa Duhi Lathhee Day Manjhi Manjhayroo |

The eight board spinningwheel moves between two upright posts.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੫ ਪੰ. ੧


ਦੁਇ ਸਿਰ ਧਰਿ ਦੁਹੁ ਖੁੰਢ ਵਿਚਿ ਸਿਰ ਗਿਰਦਾਨ ਫਿਰੈ ਲਖਫੇਰੂ।

Dui Siri Dhari Duhu Khunddh Vichi Sir Giradaan Firai Lakh Dhayroo |

Both ends of its axle are thrust in the holes in the middle of two post and on the force of its neck the wheel is turned innumerable times.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੫ ਪੰ. ੨


ਬਾਇੜੁ ਪਾਇ ਪਲੇਟੀਐ ਮਾਲ੍ਹ ਵਟਾਇ ਪਾਇਆ ਘਟ ਘੇਰੂ।

Baairhu Paai Palayteeai Maalh Vataai Paaiaa Ghat Ghayroo |

The two sides are secured by a fastening cord and a string belt encircles the wheel and the spindle.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੫ ਪੰ. ੩


ਦੁਹੁ ਚਰਮਖ ਵਿਚਿ ਤ੍ਰਕਲਾ ਕਤਨਿ ਕੁੜੀਆਂ ਚਿੜੀਆਂ ਹੇਰੂ।

Duhu Charamakh Vichi Trakulaa Katani Kurheeaan Chirheeaan Hayroo |

Two pieces of leather hold the spindle around which the girls spin sitting in groups.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੫ ਪੰ. ੪


ਤ੍ਰਿੰਞਣਿ ਬਹਿ ਉਠ ਜਾਂਦੀਆਂ ਜਿਉ ਬਿਰਖਹੁ ਉਡਿ ਜਾਨਿ ਪੰਖੇਰੂ।

Trinnee Bahi Uthh Jaandeeaan Jiu Birakhahu Udi Jaani Pankhayroo |

Sometimes they would suddenly stop spinning and leave as birds fly from the tree (the double-minded person is also like these girls or birds and changes his mind abruptly).

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੫ ਪੰ. ੫


ਓੜਿ ਨਿਬਾਹੂ ਨਾ ਥੀਐ ਕਚਾ ਰੰਗੁ ਰੰਗਾਇਆ ਗੇਰੂ।

Aorhi Nibaahoo Naa Thheeai Kachaa Rangu Rangaaiaa Gayroo |

Ochre colour which is temporary one, does not give company up to the last i.e. it fades away after sometime.

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੫ ਪੰ. ੬


ਘੁੰਮਿ ਘੁਮੰਦੀ ਛਾਉ ਘੁਵੇਰੂ ॥੫॥

Ghunmi Ghumandee Chhaau Ghavayroo ||5 ||

The double-minded person (also) is like a moving shadow which does not stick to one place

ਵਾਰਾਂ ਭਾਈ ਗੁਰਦਾਸ : ਵਾਰ ੩੩ ਪਉੜੀ ੫ ਪੰ. ੭