The apostate is a tier
ਬੇਮੁਖ ਝੂਠਾ ਹੈ

Bhai Gurdas Vaaran

Displaying Vaar 34, Pauri 11 of 21

ਗਾਂਈ ਘਰਿ ਗੋਸਾਂਈਆਂ ਮਾਧਾਣੁ ਘੜਾਏ।

Gaanee Ghari Gosaaneeaan Maadhanu Gharhaaay |

The cow herds are there in the house of the master, the foolish person continues getting the churning sticks made for his own home.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੧ ਪੰ. ੧


ਘੋੜੇ ਸੁਣਿ ਸਉਦਾਗਰਾਂ ਚਾਬਕ ਮੁਲਿ ਆਏ।

Ghorhay Suni Saudaagaraan Chaabak Muli Aaay |

The horses are with the merchants and the foolish person roams around purchasing the whips.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੧ ਪੰ. ੨


ਦੇਖਿ ਪਰਾਏ ਭਾਜਵਾੜ ਘਰਿ ਗਾਹੁ ਘਤਾਏ।

Daykhi Praaay Bhaajavaarh Ghari Gaahu Ghataaay |

Foolish person creates stampede at his home only by seeing the harvest of others around the threshing floor.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੧ ਪੰ. ੩


ਸੁਇਨਾ ਹਟਿ ਸਰਾਫ ਦੇ ਸੁਨਿਆਰ ਸਦਾਏ।

Suinaa Hati Saraadh Day Suniaar Sadaaay |

The gold is with the gold merchant but the foolish calls for the goldsmith at his own home for preparing the jewellery.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੧ ਪੰ. ੪


ਅੰਦਰਿ ਢੋਈ ਨਾ ਲਹੈ ਬਾਹਰਿ ਬਾਫਾਏ।

Andari Ddhoee Naa Lahai Baahari Baadhaay |

He has no place at home, but goes on boasting outside.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੧ ਪੰ. ੫


ਬੇਮੁਖ ਬਦਲ ਛਾਵ ਹੈ ਕੂੜੋ ਆਲਾਏ ॥੧੧॥

Baymukh Badal Chaal Hai Koorho Aalaaay ||11 ||

The apostate is unstable like the speedy cloud and goes on telling lies.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੧ ਪੰ. ੬