Result of the association of apostates
ਬੇਮੁਖ ਦੀ ਸੰਗਤ ਦਾ ਫਲ

Bhai Gurdas Vaaran

Displaying Vaar 34, Pauri 15 of 21

ਵੜੀਐ ਕਜਲ ਕੋਠੜੀ ਮੁਹੁ ਕਾਲਖ ਭਰੀਐ।

Varheeai Kajal Kothharhee Muhu Kaalakh Bhareeai |

If someone enters a room full of soot his face is sure to be blackened.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੫ ਪੰ. ੧


ਕਲਰਿ ਖੇਤੀ ਬੀਜੀਐ ਕਿਹੁ ਕਾਜੁ ਨਾ ਸਰੀਐ।

Kalari Khaytee Beejeeai Kihu Kaaju N Sreeai |

If seed be sown in the alkaline field, that will go useless.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੫ ਪੰ. ੨


ਟੁਟੀ ਪੀਂਘੈ ਪੀਂਘੀਐ ਪੈ ਟੋਏ ਮਰੀਐ।

Tutee Peenghai Peengheeai Pai Toay Mareeai |

If somebody swings in a broken swing, he will fall \and kill himself.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੫ ਪੰ. ੩


ਕੰਨਾ ਫੜਿ ਮਨਤਾਰੂਆਂ ਕਿਉ ਦੁਤਰੁ ਤਰੀਐ।

Kannaan Dharhi Manataarooaan Kiu Dutaru Tareeai |

If a man who does not know how to swim, leans on the shoulders of another equally ignorant, how shall he cross a deep river?

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੫ ਪੰ. ੪


ਅਗਿ ਲਾਇ ਮੰਦਰਿ ਸਵੈ ਤਿਸੁ ਨਾਲਿ ਫਰੀਐ।

Agilaai Mandari Savai Tisu Naali N Dhareeai |

Move not with him who sets fire to his own house and then goes to sleep.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੫ ਪੰ. ੫


ਤਿਉਂ ਠਗ ਸੰਗਤਿ ਬੇਮੁਖਾਂ ਜੀਅ ਜੋਖਹੁ ਡਰੀਐ ॥੧੫॥

Tiun Thhag Sangati Baymukhaan Jeea Jokhahu Dareeai ||15 ||

Such is the society of the deceitful and apostates wherein man is ever in fear of his life.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੧੫ ਪੰ. ੬