The disciple hiding the Guru
ਗੁਰ ਗੋਪੂ ਚੇਲਾ

Bhai Gurdas Vaaran

Displaying Vaar 34, Pauri 2 of 21

ਜੋ ਗੁਰ ਗੋਪੈ ਆਪਣਾ ਕਿਉ ਸਿਝੈ ਚੇਲਾ।

Jo Gur Gopai Aapanaa Kiu Sijhai Chaylaa |

If the disciple does not know (tell) about his guru, how could he get liberated.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨ ਪੰ. ੧


ਸੰਗਲੁ ਘਤਿ ਚਲਾਈਐ ਜਮ ਪੰਥਿ ਇਕੇਲਾ।

Sangalu Ghati Chalaaeeai Jam Panthhi Ikaylaa |

Bound in chains, he is forced to walk alone on the way of the Yama, death.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨ ਪੰ. ੨


ਲਹੈ ਸਜਾਈ ਨਰਕ ਵਿਚਿ ਉਹੁ ਖਰਾ ਦੁਹੇਲਾ।

Lahai Sajaaeen Narak Vichi Uhu Kharaa Duhaylaa |

In dilemma he stands and suffers hell.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨ ਪੰ. ੩


ਲਖ ਚਉਰਾਸੀਹ ਭਉਦਿਆਂ ਫਿਰਿ ਹੋਇ ਮੇਲਾ।

lakh Chauraaseeh Bhaudiaan Firi Hoi N Maylaa |

Though he transmigrates in the eighty four lac species of life yet he does not meet the Lord.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨ ਪੰ. ੪


ਜਨਮੁ ਪਦਾਰਥੁ ਹਾਰਿਆ ਜਿਉ ਜੂਏ ਖੇਲਾ।

Janamu Padaarathhu Haariaa Jiu Jooay Khaylaa |

Like the playing of gamble, he loses the invaluable stake of life in this game.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨ ਪੰ. ੫


ਹਥ ਮਰੋੜੈ ਸਿਰੁ ਧੁਨੈ ਉਹੁ ਲਹੈ ਵੇਲਾ ॥੨॥

Hathh Marorhai Siru Dhunai Uhu Lahai N Vaylaa ||2 ||

At the end (of life) he has jitters and lamentations but the time gone never returns.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੨ ਪੰ. ੬