The apostate puts blame on others
ਬੇਮੁਖ ਗਿੱਦੜ ਦਾਖ ਹੈ, ਆਪਣਾ ਦੋਸ਼ ਦੂਏ ਨੂੰ

Bhai Gurdas Vaaran

Displaying Vaar 34, Pauri 6 of 21

ਗਿਦੜ ਦਾਖ ਨਾ ਅਪੜੈ ਆਖੈ ਥੂਹ ਕਉੜੀ।

Gidarh Daakh N Aparhai Aakhai Dooh Kaurhee |

The jackal cannot reach the grapes and says disdainfully that grapes are sour.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੬ ਪੰ. ੧


ਨਚਣੁ ਨਚਿ ਨਾ ਜਾਣਈ ਆਖੈ ਭੁਇ ਸਉੜੀ।

Nachanu Nachi N Jaanaee Aakhai Bhui Saurhee |

The dancer knows no dance but says that the place is narrow.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੬ ਪੰ. ੨


ਬੋਲੈ ਅਗੈ ਗਾਵੀਐ ਭੈਰਉ ਸੋ ਗਉੜੀ।

Bolai Agai Gaaveeai Bhairau So Gaurhee |

Before a deaf person singing in measure Bhairav or Gaul is the same.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੬ ਪੰ. ੩


ਹੰਸਾਂ ਨਾਲਿ ਟਟੀਹਰੀ ਕਿਉ ਪਹੁਚੈ ਦਉੜੀ।

Hansaan Naali Tateeharee Kiu Pahuchai Daurhee |

How a plover can fly equal to a swan.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੬ ਪੰ. ੪


ਸਾਵਣਿ ਵਣਂ ਹਰੀਆਵਲੇ ਅਕੁ ਜੰਮੈ ਅਉੜੀ।

Saavani Van Hareeaavalay Aku Janmai Aurhee |

The whole of the forest goes green in rainy season (sit-van) but akk, the wild plant of sandy region (calotropis procera) grows in the period of drought.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੬ ਪੰ. ੫


ਬੇਮੁਖ ਸੁਖੁ ਨਾ ਦੇਖਈ ਜਿਉ ਛੁਟੜਿ ਛਉੜੀ ॥੬॥

Baymukh Sukhu N Daykhaee Jiu Chhutarhi Chhaurhee ||6 ||

The apostate cannot have happiness like an abandoned woman.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੬ ਪੰ. ੬