The apostate himself is a culprit
ਬੇਮੁਖ ਆਪ ਦੋਸ਼ੀ ਹੈ

Bhai Gurdas Vaaran

Displaying Vaar 34, Pauri 8 of 21

ਕੋਰੜੁ ਮੋਠੁ ਰਿਝਈ ਕਰਿ ਅਗਨੀ ਜੋਸੁ।

Korarhu Mothhu N Rijhaee Kari Aganee Josu |

When moth, an Indian pulse is cooked over the fire some grains being hard remain uncooked.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੮ ਪੰ. ੧


ਸਹਸ ਫਲਹੁ ਇਕੁ ਵਿਗੜੈ ਤਰਵਰ ਕੀ ਦੋਸੁ।

Sahas Falahu Iku Vigarhai Taravar Kee Dosu |

This is not the fault of the fire. If one fruit out of a thousand go bad, it is not the fault of the tree.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੮ ਪੰ. ੨


ਟਿਬੈ ਨੀਰੁ ਨਾ ਠਾਹਰੈ ਘਣਿ ਵਰਸਿ ਗਇਓਸੁ।

Tibai Neeru N Thhaaharai Ghani Varasi Gaiaosu |

It is not the fault of water that it will not rest on a hill.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੮ ਪੰ. ੩


ਵਿਣੁ ਸੰਜਮਿ ਰੋਗੀ ਮਰੈ ਚਿਤਿ ਵੈਦ ਰੋਸੁ।

Vinu Sanjami Rogee Marai Chiti Vaid N Rosu |

If a sick person die from not observing the regimen prescribed for him, it is not the fault of the doctor.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੮ ਪੰ. ੪


ਅਵਿਆਵਰ ਵਿਆਪਈ ਮਸਤਕਿ ਲਿਖਿਓਸੁ।

Aviaavar N Viaapaee Masataki |ikhiaosu |

If a barren woman have no offspring, it is her destiny and not the fault of her husband.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੮ ਪੰ. ੫


ਬੇਮੁਖ ਪੜ੍ਹੈ ਇਲਮ ਜਿਉ ਅਵਗੁਣ ਸਭਿ ਓਸੁ ॥੮॥

Baymukh Parhhai N Ilam Jiun Avagun Sabhiaosu ||8 ||

In the same way if a perverse man accept not the Guru's instruction, it is his own fault and not the Guru's.

ਵਾਰਾਂ ਭਾਈ ਗੁਰਦਾਸ : ਵਾਰ ੩੪ ਪਉੜੀ ੮ ਪੰ. ੬